Gangajali Vich Sharaab | ਗੰਗਾਜਲੀ ਵਿੱਚ ਸ਼ਰਾਬ
Nanak Singh
ਟੁੱਟੀ ਵੀਣਾ’ ਤੇ ‘ਗੰਗਾਜਲੀ ਵਿਚ ਸ਼ਰਾਬ’ ਵਾਸਤਵ ਵਿਚ ਇਕੋ ਕਹਾਣੀ ਦੇ ਦੋ ਭਾਗ ਹਨ, ਪਰ ਇਨ੍ਹਾਂ ਦੋਹਾਂ ਦੀ ਵਿਉਂਤ ਐਸੀ ਰੱਖੀ ਹੈ ਕਿ ਪਲਾਟ ਦੇ ਲਿਹਾਜ਼ ਨਾਲ ਇਹ ਦੋਵੇਂ ਨਾਵਲ ਵੱਖੋ ਵੱਖਰੇ ਜਾਪਣ । ਸਮੁੱਚੇ ਤੌਰ ਤੇ ਇਹ ਦੋਵੇਂ ਨਾਵਲ, ਮਾਨਵਤਾ ਦੀ ਸਟੇਜ ਉਤੇ ਇਕ ਛੋਟਾ ਜਿਹਾ ਨਾਟਕ ਹੈ, ਜਿਸ ਵਿਚ ਤਿੰਨਾਂ ਝਾਕੀਆਂ ਰਾਹੀ ਇਸਤ੍ਰੀ ਦੀ ਰੂਹ ਨੂੰ ਵਾਰੋ ਵਾਰੀ ਰੰਗ ਮੰਚ ਤੇ ਲਿਆਂਦਾ ਗਿਆ ਹੈ । ਹਰ ਝਾਤੀ ਵਿਚ ਇਹ ਰੂਹ ਵੱਖੋ ਵੱਖ ਰੂਪ ਵਿਚ ਦ੍ਰਿਸ਼ਟੀਗੋਚਰ ਹੁੰਦੀ ਹੈ ਤੇ ਆਪਣਾ ਅਭਿਨੈ ਕਰ ਕੇ ਚਲੀ ਜਾਂਦੀ ਹੈ।
"Tuttee Veena" and "Gangajal vich Sharab" are essentially two parts of the same story, but their structure is designed in such a way that, plot-wise, they appear distinct from one another. Together, these two novels present a small play on the stage of humanity, where the soul of a woman is portrayed repeatedly through three acts. In each act, this soul manifests in different forms, performing its role before departing, showcasing the various dimensions of a woman's experience and existence.
Genre: Novel
ISBN:
Publisher:
Language: Punjabi
Pages:
Cover Type: Paperback