Amitoj Haazir Hai | ਅਮਿਤੋਜ ਹਾਜ਼ਿਰ ਹੈ
Kanwaljit
ਅਮਿਤੋਜ ਸਾਡਾ ਸਭ ਦਾ ਪਿਆਰਾ ਕਵੀ ਰਿਹਾ ਹੈ... ਬਹੁਤ ਦੋਸਤਾਂ ਨੂੰ ਉਸਦੀਆਂ ਕਵਿਤਾਵਾਂ ਮੂੰਹ-ਜ਼ੁਬਾਨੀ ਯਾਦ ਹੋਣਗੀਆਂ। ‘ਖਾਲੀ ਤਰਕਸ਼’ ਕਾਵਿ-ਸੰਗ੍ਰਹਿ ਰਾਂਹੀ ਉਹ ਕਵਿਤਾ ਨੂੰ ਪਿਆਰ ਕਰਨ ਵਾਲੇ ਪਾਠਕਾਂ ਰਾਹੀਂ ਓਨ੍ਹਾ ਕੋਲ ਪਹੰਚਿਆ ਹੋਇਆ ਹੈ। ਇਸ ਕਿਤਾਬ ਵਿੱਚ ਅਮਿਤੋਜ ਨੂੰ ਚਾਹੁਣ ਵਾਲਿਆਂ ਲੇਖਕਾਂ ਅਤੇ ਉਸਦੇ ਦੋਸਤਾਂ/ਪਾਠਕਾਂ ਦੁਆਰਾ ਲਿਖੇ ਗਏ ਲੇਖ ਹਨ। ਜਿੰਨ੍ਹਾ ਵਿੱਚ ਸੁਰਜੀਤ ਪਾਤਰ, ਅਮਰਜੀਤ ਚੰਦਨ, ਪ੍ਰੇਮ ਪ੍ਰਕਾਸ਼, ਬੱਬੂ ਮਾਨ, ਪਰਮਿੰਦਰ ਸੋਢੀ, ਗੁਰਬਚਨ ਅਤੇ ਹੋਰ ਬਹੁਤ ਲੇਖਕ-ਦੋਸਤ ਸ਼ਾਮਿਲ ਹਨ, ਜਿੰਨ੍ਹਾ ਨੇ ਅਮਿਤੋਜ ਬਾਰੇ ਲਿਖਿਆ ਹੈ।
Amitoj has always been a beloved poet for all of us... Many friends must remember his poems by heart. Through the poetry collection "Khaali Tarkash," he has reached readers who love poetry.
In this book, there are writings by authors and his friends/readers who cherish Amitoj. Among them are Surjeet Paatar, Amarjeet Chandan, Prem Prakash, Babbu Maan, Parminder Sodhi, Gurbachan, and many other writer-friends who have written about Amitoj.
Language: Punjabi
Book Cover Type: Hardcover
Join our community
VARKEYAN DI SATH
Welcome to VARKEYAN DI SATH, a hub dedicated to the rich array of Sikh and Panjabi literature. We are passionate about Read more
QUICK LINKS
Pickup Location
was added to your cart
You're on the list!
We'll email you when this item is back in stock.
Notify me when available
Enter your email and we'll let you know when this item is back in stock.
We don't share your email with anybody