Art To Bandagi Tak | ਆਰਟ ਤੋਂ ਬੰਦਗੀ ਤੱਕ
Choose variants
Select Title
Price
$21.99
ਇਸ ਪੁਸਤਕ ਵਿਚ 8 ਜਾਗਦੀਆਂ ਰੂਹਾਂ ਦੇ ਦੀਦਾਰ ਕਰਵਾਏ ਗਏ ਹਨ । ਇਹ ਬਿਰਤਾਂਤ ਨਾ ਤਾਂ ਮਨੋਰੰਜਨ ਹੈ ਤੇ ਨਾ ਹੀ ਫੋਕਾ ਗਿਆਨ, ਬਲਕਿ ਇਹ ਤਾਂ ਅਮਿਓਂ ਰਸ ਭਿੱਜੇ ਝਰਨੇ ਹਨ, ਜੋ ਸੂਕੇ ਕਾਸਟ ਨੂੰ ਹਰਿਆ ਕਰਨ ਵਾਲੇ ਹਨ । ਆਪਣੇ ਵਡੇਰਿਆਂ ਦੀ ਜੜ੍ਹ ਨਾਲ ਜੁੜ ਕੇ ਹਰਿਆ-ਭਰਿਆ ਹੋਣ ਲਈ ਇਹ ਪੁਸਤਕ ਇਕ ਅਦਭੁਤ ਵਸੀਲਾ ਹੈ ।