Varkeyan Di Sath

Kalmi Gulaab | ਕਲਮੀ ਗੁਲਾਬ

Gurdev Chauhan

ਗੁਰਦੇਵ ਚੌਹਾਨ ਦੀ 'ਕਲਮੀ ਗੁਲਾਬ' ਨਾਂ ਦੀ ਵਾਰਤਕ ਦੀ ਇਸ ਪੋਟਲੀ ਵਿੱਚ ਸਾਹਿਤ ਦਾ ਬੇਸ਼ਕੀਮਤੀ ਖ਼ਜ਼ਾਨਾ ਹੈ। ਇਸ ਵਿੱਚ ਪੰਜਾਬੀ ਸਾਹਿਤ ਸੱਭਿਆਚਾਰ ਦੀਆਂ ਕਥਾਵਾਂ ਹਨ। ਸਾਹਿਤਕ ਪੱਤਰਕਾਰੀ ਦੇ ਅੰਦਾਜ਼ ਵਿੱਚ ਲਿਖੀ ਸੂਖ਼ਮ, ਡੂੰਘੀ ਆਲੋਚਨਾ ਹੈ। ਨਿੱਘੇ ਪਿਆਰ ਨਾਲ ਰੌਸ਼ਨ ਯਾਦਨਾਮੇ ਹਨ। ਜੀਵਨ-ਦਰਸ਼ਨ ਉੱਪਰ ਚਿੰਤਨ ਹੈ। ਸਹਿਜ ਸਾਹਿਤ ਪਾਠ ਹੈ। ਇਹ ਸਭ ਅਤੇ ਹੋਰ ਬਹੁਤ ਕੁਝ ਜਾਦੂਈ ਵਾਰਤਕ ਵਿੱਚ ਆ ਉਤਰਿਆ ਹੈ। ਗੁਰਦੇਵ ਚੌਹਾਨ ਅਜਿਹੇ ਵਾਕ ਸਿਰਜਦਾ ਹੈ ਜੋ ਚਿੰਤਨ-ਦੇਹਾਂ ਬਣ ਕੇ ਪਾਠਕ ਨਾਲ ਦੋਸਤੀ ਨਿਭਾਉਂਦੇ ਹਨ।

- ਰਾਜੇਸ਼ ਸ਼ਰਮਾ

Gurdev Chauhan's "Kalmi Gulab" is a treasure trove of invaluable literary gems. It contains narratives rooted in Punjabi literary culture, presented through a nuanced and profound critique reminiscent of literary journalism. The collection is illuminated with tender reminiscences and reflections on life's philosophy. It offers a gentle exploration of literature, weaving together these elements and much more into a magical tapestry. Gurdev Chauhan crafts sentences that resonate deeply, forming a friendship with the reader through thoughtful engagement.

- Rajesh Sharma

Author : Gurdev Chauhan

ISBN: 9788119857715

Publisher: Autumn Art

Language: Punjabi

Book Cover Type: Paperback