Chitta Phull Jo Gulaabi Hona Chaunda | ਚਿੱਟਾ ਫੁੱਲ ਜੋ ਗੁਲਾਬੀ ਹੋਣਾ ਚਾਹੁੰਦਾ
ਤਾਰਵੀਂ ਸਦੀ ਦੇ ਕਿਸੇ ਆਲੋਚਕ ਨੇ ਕਿਹਾ ਸੀ, ‘ਸ਼ੇਕਸਪੀਅਰ ਦੇ ਅੰਦਰ ਓਵਿਡ ਦੀ ਰੂਹ ਦਾ ਇੱਕ ਟੋਟਾ ਵਸਦਾ ਹੈ।’ ਜਿਸ ਤਰ੍ਹਾਂ ਕਾਫ਼ਕਾ ਦੀ ਰੂਹ ਦੇ ਕਈ ਅਣਗਿਣਤ ਟੋਟੇ ਹੋਏ ਹੋਣਗੇ ਅਤੇ ਉਨ੍ਹਾਂ ਤੋਂ ਬਾਅਦ ਦੇ ਕਈ ਲੇਖਕਾਂ ਦੀਆਂ ਰੂਹਾਂ ਵਿੱਚ ਜਾ ਕੇ ਘੁਲ ਗਏ ਹੋਣਗੇ। ਜਿਸ ਤਰ੍ਹਾਂ ਫੈਜ਼ ਦੀ ਰੂਹ ਦੇ ਨਕਸ਼ੇ ਨੂੰ ਦੇਖਿਆ ਜਾਵੇ ਤਾਂ ਉੱਥੇ ‘ਗ਼ਾਲਿਬ ਚੌਰਾਹਾ’ ਰਾਜਧਾਨੀ ਵਾਂਗ ਚਮਕਦਾ ਦਿਖਾਈ ਦੇਵੇਗਾ। ਉਸੇ ਤਰ੍ਹਾਂ ਸੈਫ਼ੋ, ਕਵਾਫ਼ੀ, ਬੋਸ ਦੀਆਂ ਰੂਹਾਂ ਦੇ ਨਿੱਕੇ-ਨਿੱਕੇ ਟੁਕੜੇ ਕੁੰਵਰ ਨਾਰਾਇਣ ਦੇ ਅੰਦਰ ਘੁਲੇ ਹੋਏ ਦਿਖਦੇ ਹਨ। ਇਸ ਕਿਤਾਬ ਵਿੱਚ ਉਨ੍ਹਾਂ ਟੋਟਿਆਂ ਦਾ ਤੇ ਉਨ੍ਹਾਂ ਜਿਹੇ ਕਈ ਹੋਰ ਟੋਟਿਆਂ ਦਾ ਆਕਾਰ-ਅਨਾਕਾਰ ਹੈ।
- ਕਿਤਾਬ ਵਿੱਚੋਂ
A critic of the twentieth century said, “In Shakespeare resides a fragment of Ovid's soul.” Just as there must be countless fragments of Kafka's soul, which have mingled into the souls of many writers who came after him. When observing the map of Faiz's soul, it shines like “Ghalib Chowk” in the capital. Similarly, the small fragments of the souls of Sappho, Kavafi, and Bos appear to be mingled within Kunwar Narain. This book contains the shapes and forms of those fragments and many others like them.**
— From the book