Dar Darwaaze | ਦਰ ਦਰਵਾਜ਼ੇ
ਇਸ ਲੇਖ-ਸੰਗ੍ਰਹਿ ਦਾ ਵਿਸ਼ਾ ਮਨੁੱਖ ਹੈ ਪਰ ਵੇਰਵੇ ਜ਼ਿੰਦਗੀ ਦੇ ਹਨ । ਇਹ ਪੁਸਤਕ ਜ਼ਿੰਦਗੀ ਦੀਆਂ ਜਿੱਤਾਂ-ਹਾਰਾਂ, ਹਨੇਰਿਆਂ-ਸਵੇਰਿਆਂ, ਮਿਲਾਪਾਂ-ਵਿਛੋੜੀਆਂ ਨੂੰ ਪੇਸ਼ ਕਰਨ ਦਾ ਉਪਰਾਲਾ ਹੈ । ਇਸ ਸੰਗ੍ਰਹਿ ਦਾ ਉਦੇਸ਼ ਮਨੁੱਖ ਨੂੰ ਉਦਾਰ ਅਤੇ ਪ੍ਰਭਾਵਸ਼ਾਲੀ ਬਣਾਉਣਾ ਹੈ ਤਾਂ ਕਿ ਉਹ ਸਾਰੇ ਤੌਖਲੇ ਅਤੇ ਨਿਰਾਸਤਾਵਾਂ ਤਿਆਗ ਕੇ ਸੰਸਾਰ ਨੂੰ ਆਪਣਾ ਸਕੇ ਅਤੇ ਆਸਵੰਦ ਹੋ ਕੇ ਆਪ ਸਾਰੇ ਸੰਸਾਰੇ ਦਾ ਬਣ ਸਕੇ ।
This collection of essays focuses on humanity, exploring various aspects of life. The book presents the triumphs and defeats, darkness and dawns, unions and separations of human existence.Its purpose is to inspire individuals to become more compassionate and impactful, encouraging them to shed negativity and despair to embrace the world positively. The collection motivates readers to strive to make every facet of life their own, fostering a sense of optimism and resilience.This work aims to help readers understand and confront the challenges and joys of life, ultimately empowering them to shape their own experiences and narratives.