Sikh Raaj Kiven Gaya | ਸਿੱਖ ਰਾਜ ਕਿਵੇਂ ਗਿਆ

ਇਸ ਪੁਸਤਕ ਵਿਚ ਇਤਿਹਾਸ ਉੱਤੇ ਚਾਨਣਾ ਪਾਉਂਦੇ ਹੋਏ ਦੱਸਿਆ ਹੈ ਕਿ ਸਿੱਖ ਰਾਜ ਕਿਵੇਂ ਗਿਆ । ਇਸ ਵਿਚ ਦੱਸਿਆ ਹੈ 14500 ਮੁਰੱਬਾ ਮੀਲ ਦੀ ਏਨੀ ਤਕੜੀ ਬਾਦਸ਼ਾਹੀ, ਜਿਸ ਕੋਲ ਬੇਅੰਤ ਸਾਮਾਨ-ਜੰਗ ਤੇ ਬੇਸ਼ੁਮਾਰ ਮਰ ਮਿਟਣ ਵਾਲੇ ਦੇਸ਼-ਭਗਤ ਯੋਧੇ ਹੋਣ, ਉਹ ਕਿਵੇਂ ਦਿਨਾਂ ਵਿਚ ਗੁਲਾਮ ਹੋ ਗਈ ।

This book explores the history of the Sikh Raj, detailing how it was established and ultimately fell. It describes how a powerful kingdom, spanning 14,500 square miles and possessing immense resources and countless brave patriots, succumbed to slavery in just a few days.