Haal Mureedan Da | ਹਾਲ ਮੁਰੀਦਾਂ ਦਾ

ਇਹ ਜਸਵੰਤ ਸਿੰਘ ਦੇ ਲੇਖਾਂ ਦਾ ਸੰਗ੍ਰਹਿ ਹੈ । ਕੌਮ ਇਨਸਾਫ਼ ਲਈ ਛੋਟੀਆਂ ਤੋਂ ਵੱਡੀਆਂ ਅਦਾਲਤਾਂ ਦੇ ਚੱਕਰ ਖਾਂਦੀ ਖਫੇ-ਖੂਨ ਹੁੰਦੀ ਰਹੀ ਹੈ, ਪਰ ਇੰਨਾ ਲੰਮਾ ਸਮਾਂ ਲੰਘ ਜਾਣ ਦੇ ਬਾਵਜੂਦ ਜ਼ਖ਼ਮਾਂ ਉਤੇ ਮੱਲ੍ਹਮ ਕਿਤੋਂ ਨਹੀਂ ਮਿਲਿਆ । ਇਸੇ ਦਰਦ ਦੀ ਕੰਵਲ ਵਾਰ ਵਾਰ ਦੁਹਾਈ ਦਿੰਦਾ ਹੈ । ਉਹ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਨੂੰ ਵੀ ਵੰਗਾਰਦਾ ਹੈ ਕਿ ਉਹ ਰੁੜ੍ਹੇ ਜਾ ਰਹੇ ਪੰਜਾਬ ਲਈ ਕੁਝ ਨਹੀਂ ਕਰ ਰਹੇ ਸਗੋਂ ਆਪਣੀਆਂ ਕੁਰਸੀਆਂ ਲਈ ਹੀ ਫਿਕਰਮੰਦ ਹਨ ।
This is a collection of writings by Jaswant Singh. The community has been caught in the cycle of seeking justice from small to large courts, yet despite the passage of time, no balm has been found for its wounds. The pain is repeatedly echoed by Kanwal. He also criticizes the political parties of Punjab for doing nothing for the suffering state, as they are more concerned about their own positions.