Amitoj Haazir Hai | ਅਮਿਤੋਜ ਹਾਜ਼ਿਰ ਹੈ

ਅਮਿਤੋਜ ਸਾਡਾ ਸਭ ਦਾ ਪਿਆਰਾ ਕਵੀ ਰਿਹਾ ਹੈ... ਬਹੁਤ ਦੋਸਤਾਂ ਨੂੰ ਉਸਦੀਆਂ ਕਵਿਤਾਵਾਂ ਮੂੰਹ-ਜ਼ੁਬਾਨੀ ਯਾਦ ਹੋਣਗੀਆਂ। ‘ਖਾਲੀ ਤਰਕਸ਼’ ਕਾਵਿ-ਸੰਗ੍ਰਹਿ ਰਾਂਹੀ ਉਹ ਕਵਿਤਾ ਨੂੰ ਪਿਆਰ ਕਰਨ ਵਾਲੇ ਪਾਠਕਾਂ ਰਾਹੀਂ ਓਨ੍ਹਾ ਕੋਲ ਪਹੰਚਿਆ ਹੋਇਆ ਹੈ। ਇਸ ਕਿਤਾਬ ਵਿੱਚ ਅਮਿਤੋਜ ਨੂੰ ਚਾਹੁਣ ਵਾਲਿਆਂ ਲੇਖਕਾਂ ਅਤੇ ਉਸਦੇ ਦੋਸਤਾਂ/ਪਾਠਕਾਂ ਦੁਆਰਾ ਲਿਖੇ ਗਏ ਲੇਖ ਹਨ। ਜਿੰਨ੍ਹਾ ਵਿੱਚ ਸੁਰਜੀਤ ਪਾਤਰ, ਅਮਰਜੀਤ ਚੰਦਨ, ਪ੍ਰੇਮ ਪ੍ਰਕਾਸ਼, ਬੱਬੂ ਮਾਨ, ਪਰਮਿੰਦਰ ਸੋਢੀ, ਗੁਰਬਚਨ ਅਤੇ ਹੋਰ ਬਹੁਤ ਲੇਖਕ-ਦੋਸਤ ਸ਼ਾਮਿਲ ਹਨ, ਜਿੰਨ੍ਹਾ ਨੇ ਅਮਿਤੋਜ ਬਾਰੇ ਲਿਖਿਆ ਹੈ।

Amitoj has always been a beloved poet for all of us... Many friends must remember his poems by heart. Through the poetry collection "Khaali Tarkash," he has reached readers who love poetry.

In this book, there are writings by authors and his friends/readers who cherish Amitoj. Among them are Surjeet Paatar, Amarjeet Chandan, Prem Prakash, Babbu Maan, Parminder Sodhi, Gurbachan, and many other writer-friends who have written about Amitoj.