Kaudiyan Wala Sapp | ਕੌਡੀਆਂ ਵਾਲਾ ਸੱਪ
Choose Variant
Select Title
Price
$14.99
ਇਸ ਪੁਸਤਕ ਵਿਚ ਲੇਖਕ ਨੇ ਆਪਣੇ ਸਮਕਾਲੀ ਮਿੱਤਰ ਲੇਖਕਾਂ ਦੀ ਗੱਲ ਬਾਤ ਲਿਖੀ ਹੈ ਜਿਸ ਵਿਚ ਉਨ੍ਹਾਂ ਦੇ ਉਪਚੇਤ ਮਨ ਦੇ ਤਪਦੇ ਪਰਛਾਵੇਂ ਤੇ ਭਾਵ ਦਿਸਦੇ ਹਨ । ਉਨ੍ਹਾਂ ਦੀ ਕਲਾ ਦਾ ਪਿਛੋਕੜ ਤੇ ਮਾਨਸਿਕ ਝੜਪਾਂ ਮਿਲਦੀਆਂ ਹਨ ।
This book presents the author's conversations with contemporary writers, capturing the nuanced shadows and emotions of their minds. It delves into the background of their artistry, revealing the mental struggles and conflicts they face. Through these dialogues, the reader gains insight into the creative processes and personal experiences that shape their works, highlighting the depth and complexity of literary expression.