Chann Sooraj Di Vehangi | ਚੰਨ ਸੂਰਜ ਦੀ ਵਹਿੰਗੀ

ਇਸ ਕਿਤਾਬ ਵਿਚ ਪਾਤਰ ਜੀ ਦੇ ਗੀਤ ਤੇ ਨਜ਼ਮਾਂ ਸ਼ਾਮਲ ਹਨ । ਇਸ ਵਿਚ ਕੁਝ ਗੀਤ ਪਾਤਰ ਜੀ ਦੇ ਰੂਪਾਂਤਰਿਤ ਨਾਟਕਾਂ ਵਿਚੋਂ ਹਨ।

This book includes new songs and poems by Patar Ji. It features several songs that have been adapted from his plays.