Varkeyan Di Sath

Sach Nu Faansi | ਸੱਚ ਨੂੰ ਫਾਂਸੀ

Jaswant Singh Kanwal

ਇਸ ਨਾਵਲ ਦਾ ਨਾਇਕ ‘ਕੰਵਰ’ ਜੋ ਸੱਚਾ ਤੇ ਈਮਾਨਦਾਰ ਪਾਤਰ ਹੈ । ਉਹ ਪਿੰਡ ਦੀ ਸਮੱਸਿਆਵਾਂ ਨੂੰ ਸੁਲਝਾਉਣ ਵਿਚ ਲੱਗਾ ਰਹਿੰਦਾ ਹੈ । ਪਰ ਇਸ ਸੱਚ ਕਰਕੇ ਉਸਨੂੰ ਹੀ ਸੂਲੀ ਚੜਨਾ ਪੈਂਦਾ ਹੈ । ਇਸ ਵਿਚ ਦਲੀਪ, ਕੇਹਰੂ, ਸਵਰਨ, ਰਸਾਲਦਾਰ ਮੁੱਖ ਪਾਤਰ ਹਨ ਜਿਨ੍ਹਾਂ ਆਲੇ ਦੁਆਲੇ ਇਹ ਕਹਾਣੀ ਚੱਲਦੀ ਹੈ ।

In this novel, the protagonist is "Kanwar," who is a truthful and honest character. He dedicates himself to solving the problems of his village, but as a result of his honesty, he faces severe consequences. The main characters around whom the story revolves include Dalip, Kehru, Swaran, and Rasaldar.

Genre:

ISBN:

Publisher:

Language: Punjabi

Pages:

Cover Type: Paperback