Bache Ton Dardi Kavita | ਬੱਚੇ ਤੋਂ ਡਰਦੀ ਕਵਿਤਾ

ਕੋਈ ਤੇਸਾ ਲੈ ਕੇ ਐਵੇਂ ਹੀ ਪਹਾੜ ਕੱਟਣ ਨਹੀਂ ਤੁਰ ਪੈਂਦਾ, ਕੋਈ ਮੀਰਾ ਐਵੇਂ ਹੀ ਘੁੰਗਰੂ ਪਾ ਕੇ ਰਾਹਵਾਂ ’ਤੇ ਨਹੀਂ ਤੁਰ ਪੈਂਦੀ।
ਖੌਰੇ ਕਿੰਨੇ ਪਰਛਾਵੇਂ ਜਦੋਂ ਅੱਖਰਾਂ ਦੇ ਆਕਾਰ ਵਿੱਚ ਢਲ ਜਾਂਦੇ ਹਨ, ਤਾਂ ਅੱਖਰ ਸ਼ਾਇਰੀ ਬਣਦੇ ਹਨ... ਨਹੀਂ ਤਾਂ ਕਿਸੇ ਵੀ ਲਿਪੀ ਦੇ ਅੱਖਰ ਕਾਗਜ਼ਾਂ ਵਿੱਚ ਮੂਧੇ-ਮੂੰਹ ਪਏ ਰਹਿੰਦੇ ਹਨ...
ਕ੍ਰਿਸ਼ਨ ਜਾਂ ਰਾਂਝਾ ਹੋਣ ਦੀ ਤਕਦੀਰ ਕਿਤੇ ਐਵੇਂ ਨਹੀਂ ਮੱਥੇ ’ਤੇ ਲਿਖੀ ਜਾਂਦੀ, ਤੇ ਨਾ ਸ਼ਾਇਰ ਹੋਣ ਦੀ ਹੋਣੀ...ਦੀਦ ਨੇ ਇਸ ਹੋਣੀ ਨੂੰ ਕਬੂਲ ਲਿਆ ਹੈ।
- ਅੰਮ੍ਰਿਤਾ ਪ੍ਰੀਤਮ
No one just sets out to cut mountains without a purpose; no one just puts on anklets and walks down the road aimlessly.
When many shadows take the shape of letters, those letters become poetry... otherwise, the letters of any script just remain dormant on paper.
The fate of becoming Krishna or Ranjha isn’t written on the forehead, nor is the fate of becoming a poet... this existence has been accepted by the one who sees
.— Amrita Pritam