Bharti Itehaas Mithehas | ਭਾਰਤੀ ਇਤਿਹਾਸ ਮਿਥਿਹਾਸ

ਇਹ ਪੁਸਤਕ ਭਾਰਤੀ ਇਤਿਹਾਸ ਤੇ ਮਿੱਥਿਹਾਸ ਬਾਰੇ ਮੌਲਿਕ ਲੇਖਾਂ ਦਾ ਸੰਗ੍ਰਹਿ ਹੈ । ਜਿਸ ਵਿੱਚ ਗਿਆਨ ਦਾ ਅਨੂਠਾ ਪ੍ਰਵਾਹ ਚਲਦਾ ਹੈ । ਪ੍ਰਾਚੀਨ ਭਾਰਤ ਤੋਂ ਲੈ ਕੇ ਅਜੋਕੇ ਕਾਲ ਤੱਕ ਲੇਖਕ ਨੇ ਇਤਿਹਾਸ/ਮਿੱਥਿਹਾਸ ਦੇ ਜੋ ਨਕਸ਼ ਉਘਾੜੇ ਹਨ । ਉਹ ਪਾਠਕ ਨੂੰ ਅਚੰਭਿਤ ਵੀ ਕਰਦੇ ਹਨ ਤੇ ਉਸਦੇ ਗਿਆਨ ਦਰੀਚੇ ਵੀ ਖੋਲ੍ਹਦੇ ਹਨ ।

This book is a collection of original articles on Indian history and mythology, presenting a unique flow of knowledge. From ancient India to the present, the author has uncovered maps of history/mythology that astonish the reader and broaden their perspective of knowledge.