Jaito Da Morcha | ਜੈਤੋ ਦਾ ਮੋਰਚਾ

ਅਕਾਲੀ ਲਹਿਰ ਅਥਵਾ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਵਿੱਚ ਜੈਤੋ ਦੇ ਮੋਰਚੇ ਦਾ ਵਿਸ਼ੇਸ਼ ਸਥਾਨ ਹੈ। ਇਸ ਕਿਤਾਬ ਵਿੱਚ 20ਵੀਂ ਸਦੀ ਦੀ ਸ਼ੁੁਰੂਆਤ ਦੀਆਂ ਪੰਜਾਬ ਅਤੇ ਅੰਗਰੇਜ਼ੀ ਸਰਕਾਰ ਦੀਆਂ ਮਹੱਤਵਪੂਰਨ ਘਟਨਾਵਾਂ ਦਾ ਜ਼ਿਕਰ ਹੈ। ਇਤਿਹਾਸ ਬਾਰੇ ਜਾਣਨ ਵਿੱਚ ਰੁਚੀ ਰੱਖਣ ਵਾਲੇ ਦੋਸਤਾਂ ਲਈ ਇਹ ਕਿਤਾਬ ਲਾਹੇਵੰਦ ਹੋ ਸਕਦੀ ਹੈ। 

"Akaali Lehar" or the Gurudwara Management Reform Movement holds a special place in the context of the Jaito Morcha. This book discusses significant events in Punjab and the British government at the beginning of the 20th century. For those interested in history, this book can be quite beneficial.