Panch Granthawali Steek | ਪੰਚ ਗ੍ਰੰਥਾਵਲੀ ਸਟੀਕ
Choose Variant
Select Title
Price
$34.99
ਇਸ ਪੁਸਤਕ ਵਿਚ ਵੇਦਾਂਤ ਦੇ ਪੰਜ ਮਹੱਤਵਪੂਰਨ ਗ੍ਰੰਥਾਂ (1) ਚਾਣਕ੍ਯ ਨੀਤੀ (2) ਸਾਰੁਕਤਾਵਲੀ (3) ਭਾਵਰਸਾਂਮ੍ਰਿਤ (4) ਵਿਚਾਰ ਮਾਲਾ (5) ਅਧ੍ਯਾਤਮ ਪ੍ਰਕਾਸ਼ ਦਾ ਸੁਖੈਨ ਟੀਕਾ ਦਿੱਤਾ ਗਿਆ ਹੈ । ਸੰਪਰਦਾਈ ਅਰਥ ਪ੍ਰਣਾਲੀ ਅਨੁਸਾਰ ਗੁਰਬਾਣੀ ਦਾ ਦਾਰਸ਼ਨਿਕ ਪ੍ਰਸੰਗ ਸਮਝਣ ਲਈ, ਇਨ੍ਹਾਂ ਗ੍ਰੰਥਾਂ ਦਾ ਬੋਧ ਜ਼ਰੂਰੀ ਹੈ।
This book provides a comprehensive commentary on five important texts of Vedanta: (1) Chanakya Neeti, (2) Saruktavali, (3) Bhavarasamarit, (4) Vichar Mala, and (5) Adhyatma Prakash. Understanding these texts is essential for grasping the philosophical context of Gurbani according to the traditional interpretive framework.