Sarkaar-E-Khalsa Baba Banda Singh Bahadur | ਸਰਕਾਰ ਏ ਖ਼ਾਲਸਾ ਬਾਬਾ ਬੰਦਾ ਸਿੰਘ ਬਹਾਦਰ

ਬਾਬਾ ਬੰਦਾ ਸਿੰਘ ਜੀ ਬਹਾਦਰ ਨੇ “ਖ਼ਾਲਸਾ ਜੀ ਨੂੰ ਨਾਨਕਸ਼ਾਹੀ ਗਣਰਾਜ ਦੀ ਪਾਤਸ਼ਾਹੀ ਦਾ ਮਾਲਕ” ਬਣਾਇਆ ਅਤੇ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਜੀ ਦੀਆਂ ਇੱਛਾਵਾਂ ਦਾ ਰਾਜ-ਦੇਸ਼ ਅਤੇ ਸਰਕਾਰ ਹੋਂਦ ਵਿਚ ਲਿਆ ਦਿੱਤੀ । ਭਾਰਤ ਵਿਚ ਮੁਗ਼ਲ ਹਕੂਮਤ ਨੂੰ ਹਰਾ ਕੇ ਦੇਸ਼ ਪੰਜਾਬ ਆਜ਼ਾਦ ਹੋ ਗਿਆ । ਇਸ ਸਮੁੱਚੀ ਪੁਸਤਕ ਵਿਚ ਇਹ ਕਿਵੇਂ ਸੰਭਵ ਹੋਇਆ ਅਤੇ ਕਿਵੇਂ ਦਾ ਰਾਜ ਅਤੇ ਸ਼ਾਸਨ ਤੇ ਪ੍ਰਸ਼ਾਸਨ ਬਣਿਆ, ਉਸੇ ਦਾ ਹੀ ਪ੍ਰਮਾਣਿਕ ਜ਼ਿਕਰ ਕੀਤਾ ਗਿਆ ਹੈ

aba Banda Singh Ji Bahadur made the Khalsa the rightful owners of the Nanakshahi republic and brought the wishes of Guru Nanak and Guru Gobind Singh Ji into the realm of governance and administration. By defeating the Mughal rule in India, the land of Punjab achieved freedom. This entire book authentically recounts how this was made possible and how governance and administration were established.