Khitij To Paar | ਖਿਤਿਜ ਤੋਂ ਪਾਰ

ਇਹ ਨਾਵਲ ਇਕ ਸੁਲਝੀ ਹੋਈ, ਸਿਆਣੀ ‘ਅੰਬਿਕਾ’ ਦੀ ਕਹਾਣੀ ਹੈ । ਜੋ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਵੀ ਪਾਲਦੀ ਹੈ ਤੇ ਆਪਣੇ ਜੀਵਨ ਨਾਲ ਵੀ ਸੰਘਰਸ਼ ਕਰਦੀ ਹੈ ।

This novel tells the story of a resourceful and intelligent character, 'Ambika,' who not only supports her family through hard work but also struggles with her own life challenges.