Sach Di Bhaal Vich | ਸੱਚ ਦੀ ਭਾਲ ਵਿੱਚ

ਇਸ ਪੁਸਤਕ ਵਿੱਚ ਦੋ ਸ਼ਕਤੀਆਂ ਦਾ ਵਿਰੋਧ ਉੱਭਰ ਕੇ ਸਾਹਮਣੇ ਆਇਆ ਹੈ । ਕਾਲੀਆਂ ਸ਼ਕਤੀਆਂ ਅਤੇ ਲੋਕ ਪੱਖੀ/ਹਿੱਤੀ ਸ਼ਕਤੀਆਂ । ਕਾਲੀਆਂ ਸ਼ਕਤੀਆਂ ਇਕ ਨਵੀਂ ਕਿਸਮ ਦੇ ਸਾਮਰਾਜ ਦੀ ਸਥਾਪਨ ਲਈ ਤੁਲੀਆਂ ਹੋਈਆਂ ਹਨ । ਲੇਖਕ ਇਨ੍ਹਾਂ ਸ਼ਕਤੀਆਂ ਦੇ ਸਦੀਆਂ ਤੋਂ ਕੀਤੇ ਜਾ ਰਹੇ ਕਾਰਿਆਂ ਅਤੇ ਉਜਾੜਿਆਂ ਤੋਂ ਜਾਣੂ ਕਰਵਾਉਂਦਾ ਹੈ ਅਤੇ ਉਨ੍ਹਾਂ ਤੋਂ ਮੁਕਤ ਹੋਣ ਲਈ ਸੁਚੇਤ ਕਰਦਾ ਹੈ । ਇਸ ਵਿਚ ਲੇਖਕ ਨੇ ਜਿਥੇ ਇਕ ਪਾਸੇ ਸਾਡੇ ਸਮਿਆਂ ਦੇ ਹਾਣੀ ਗੌਰਵਸ਼ਾਲੀ ਪੱਥ ਨੂੰ ਪ੍ਰਸਤੁਤ ਕਰਦਾ ਹੈ , ਉਥੇ ਇਸ ਨਾਜ਼ੁਕ ਸਮੇਂ ਵਿਚ ਹਰ ਸੂਝਵਾਨ ਨੂੰ ਆਪਣਾ ਹੱਕ ਖੁਦ ਸਿਰਜਣ ਲਈ ਪ੍ਰੇਰਦਾ ਹੈ ।

This book highlights the conflict between two forces: the dark powers and the people-oriented/beneficial powers. The dark powers are conspiring to establish a new kind of imperialism. The author informs readers about the actions and devastations perpetrated by these forces for centuries and warns against them. While presenting the glorious path of our times, the author also inspires every sensible individual to create their own rights in this delicate period.