Varkeyan Di Sath

Balehari | ਬਲਿਹਾਰੀ

Resham Singh

ਦਾਰਾਸ਼ਿਕੋਹ ਦੀ ‘ਸਕੀਨਤ-ਉਲ-ਔਲੀਆ’ ਕਿਤਾਬ ਤੋਂ ਬਾਅਦ ਰੇਸ਼ਮ ਸਿੰਘ ਦੀ ਇਹ ਦੂਸਰੀ ਕਿਤਾਬ ਹੈI ਇਹ ਕਿਤਾਬ ਪੰਜਾਬੀ-ਫਾਰਸੀ ਪਾਠਕਾਂ ਲਈ ਹੋਰ ਵੀ ਖਾਸ ਹੋਣ ਵਾਲੀ ਹੈ ਕਿਉਂਕਿ ਇਸ ਵਿੱਚ ਫਾਰਸੀ ਦੇ ਪ੍ਰਸਿੱਧ 7 ਸ਼ਾਇਰਾਂ ਦੀਆਂ 52 ਗ਼ਜ਼ਲਾਂ ਹਨ... ਜੋ ਕਿ ਮੂਲ ਫਾਰਸੀ, ਲਿਪੀਅੰਤਰਨ ਅਤੇ ਅਨੁਵਾਦ ਸਹਿਤ ਹਨ।

ਸ਼ਾਮਿਲ ਕੀਤੇ ਸ਼ਾਇਰਾਂ ਦੇ ਨਾਂ ਇਸ ਪ੍ਰਕਾਰ ਹਨ:

• ਹਾਫਿਜ਼ ਸ਼ੀਰਾਜ਼ੀ
• ਮੌਲਾਨਾ ਰੂਮੀ
• ਫਖਰਉੱਦੀਨ ਇਰਾਕੀ
• ਸ਼ੇਖ ਸਾਅਦੀ
• ਬੂ ਅਲੀ ਸ਼ਾਹ ਕਲੰਦਰ
• ਅਮੀਰ ਖੁਸਰੋ
• ਭਾਈ ਨੰਦ ਲਾਲ ਗੋਇਆ

After Dara Shikoh's *Sakinat-ul-Auliya*, this is Resham Singh's second book. This book is particularly special for Punjabi-Farsi readers as it includes 52 ghazals by seven renowned Persian poets, presented with the original Persian text, transliteration, and translation.

The poets included are as follows:

- Hafiz Shirazi  
- Maulana Rumi  
- Fakhruddin Iraqi  
- Sheikh Saadi  
- Bu Ali Shah Qalandar  
- Amir Khusrau  
- Bhai Nand Lal Goya  

Language: Punjabi and Arabic

Book Cover Type: Hardcover