Shiv Kumar Samuchi Kavita | ਸ਼ਿਵ ਕੁਮਾਰ ਸਮੁੱਚੀ ਕਵਿਤਾ

ਇਸ ਸੰਗ੍ਰਹਿ ਵਿਚ ਸ਼ਿਵ ਕੁਮਾਰ ਦੇ 1957 ਤੋਂ 1973 ਤਕ ਦੇ ਸਾਹਿਤਕ ਸਫਰ ਦੀ ਲਗਭਗ ਸਾਰੀ ਸ਼ਾਇਰੀ ਜਿਹੜੀ ਹੁਣ ਤਕ ਛਪੀ ਜਾਂ ਅਣਛਪੀ ਪਈ ਸੀ, ਨੂੰ ਪੇਸ਼ ਕੀਤਾ ਹੈ ।

This collection presents nearly all of Shiv Kumar's poetry from his literary journey between 1957 and 1973, including works that have been published as well as those that were previously unpublished.