Jaun To Malala Tak | ਜੋਨ ਤੋਂ ਮਲਾਲਾ ਤੱਕ

ਇਹ ਪੁਸਤਕ ਹਰਪਾਲ ਸਿੰਘ ਪੰਨੂ ਦੀਆਂ 8 ਕਹਾਣੀਆਂ ਦਾ ਸੰਗ੍ਰਹਿ ਹੈ। ਇਸ ਵਿਚ ‘ਜੋਨ ਆਫ ਆਰਕ’, ‘ਮਿਲੇਨਾ’, ‘ਦੋਰਾ’, ‘ਅੰਮ੍ਰਿਤਾ ਸ਼ੇਰਗਿਲ’, ‘ਗੋਲਡਾ ਮੀਰ’, ‘ਸਿਮੋਨ ਦ ਬੋਵੁਅਰ’, ‘ਮੁਖਤਾਰਾਂ ਬੀਬੀ’, ‘ਮਲਾਲਾ’ ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਹਨ।