{"title":"JUST ARRIVED","description":"","products":[{"product_id":"ਆਪਣੇ-ਤੋਂ-ਡਰ-ਲੱਗਦਾ","title":"Apne To Dar Lagda | ਆਪਣੇ ਤੋਂ ਡਰ ਲੱਗਦਾ","description":"","brand":"Varkeyan Di Sath","offers":[{"title":"Default Title","offer_id":45227706974443,"sku":null,"price":17.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/907ABADE-F3A4-4257-ABF3-BBCA5AF363AA.jpg?v=1737032933"},{"product_id":"ਅਮਰ-ਸ਼ਹੀਦ-ਬਾਬਾ-ਦੀਪ-ਸਿੰਘ-ਜੀ","title":"Shaheed Baba Deep Singh Ji | ਸ਼ਹੀਦ ਬਾਬਾ ਦੀਪ ਸਿੰਘ ਜੀ","description":"","brand":"Varkeyan Di Sath","offers":[{"title":"Default Title","offer_id":45228048711915,"sku":null,"price":14.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/2F45FB09-947B-422F-8C8B-C63AE15BEF11.jpg?v=1758313409"},{"product_id":"ਉਹ-ਸਾਂਭਣਾ-ਜਾਣਦੀ-ਮੈਨੂੰ","title":"Oh Saambhna Jaandi Mainu | ਉਹ ਸਾਂਭਣਾ ਜਾਣਦੀ ਮੈਨੂੰ","description":"\u003cp\u003eਕਈ ਕਿਤਾਬਾਂ ਦੇ ਨਾਂ ਵੀ ਕੀਲ ਲੈਂਦੇ ਹਨ । ਸੰਦੀਪ ਦੀ ਕਿਤਾਬ ਦਾ ਨਾਂ ਵੀ ਆਪਣੇ ਵੱਲ ਖਿੱਚਦਾ ਹੈ । ਉਹ ਸਾਂਭਣਾ ਜਾਣਦੀ ਮੈਨੂੰ । ਕਿਤਾਬ ਵਿੱਚ ‘ਉਹ’ ਮਤਲਬ ਕਵਿਤਾ ਹੈ । ਕਵਿਤਾ ਨੇ ਸੰਦੀਪ ਨੂੰ ਸਾਂਭਿਆ ਜਾਂ ਸੰਦੀਪ ਨੇ ਕਵਿਤਾ ਨੂੰ … ਮੈਨੂੰ ਤਾਂ ਲੱਗਾ , ਦੋਵੇ ਇੱਕ ਦੂਜੇ ਲਈ ਹੀ ਬਣੇ ਹਨ । ਸੰਦੀਪ ਦੀ ਦਿਖ ਵੀ ਕਵੀਆਂ ਵਰਗੀ ਹੈ । ਉਹ ਕਵਿਤਾ ਨੂੰ ਪਿਆਰ ਕਰਦਾ ਹੈ … ਕਵਿਤਾ ਨੂੰ ਮਾਣਦਾ ਹੈ । ਉਹਦੀ ਕਵਿਤਾ ਬਹੁਤ ਆਨੰਦ ਦਿੰਦੀ ਹੈ । ਮੈਂ ਕਿਤਾਬ ਪੜ੍ਹਦਿਆਂ ਮਨ ਹੀ ਮਨ ਵਿੱਚ ਆਪ ਹੀ ਬੋਲੀ ਜਾਵਾਂ , “ ਵਾਹ ! ਆਹ ਹੁੰਦੀ ਆ ਕਵਿਤਾ ।”\u003cbr\u003eਇਸ ਕਿਤਾਬ ਰਾਹੀ ਮੈਂ ਧੀ ‘ਲੋਰੀ’ ਨੂੰ ਜਾਣਿਆ । ਧੀ ਦੀ ਚਿੰਤਾ ਕਰਦਾ ਉਹ ਲੱਖਾਂ ਧੀਆਂ ਦਾ ਬਾਪ ਬਣ ਜਾਂਦਾ ਹੈ ਤੇ ਨਾਲ ਹੀ ਬਿਲਾਲ ਦੀ ਚਿੰਤਾ ਵੀ ਉਹਨੂੰ ਵੱਢ ਵੱਢ ਖਾਈ ਜਾਂਦੀ ਹੈ ।\u003cbr\u003eਪਿਆਰ , ਮੁਹੱਬਤ ਦੇ ਰੰਗਾਂ ਵਿੱਚ ਰੰਗੀਆਂ ਕਵਿਤਾਵਾਂ ਵਿਚ ਕਿਤੇ ਕਿਤੇ ਚਿੰਤਾ ਦੇ ਬੱਦਲ਼ ਵੀ ਨਜ਼ਰ ਆਉਂਦੇ ਹਨ ।ਕੁਦਰਤ ਦੇ ਅੰਗ-ਸੰਗ ਰਹਿੰਦੀਆਂ ਉਸਦੀਆਂ ਕਵਿਤਾਵਾਂ ਜਿਉਣ ਦਾ ਵੱਲ ਵੀ ਸਿਖਾਉਂਦੀਆਂ ਹਨ ।\u003c\/p\u003e\n\u003cp\u003e- ਕਮਲ ਸੇਖੋਂ\u003c\/p\u003e\n\u003cp\u003eMany books also have names that attract attention. Sandeep's book draws me in as well. It knows how to embrace me. In the book, 'He' refers to poetry. Did poetry embrace Sandeep, or did Sandeep embrace poetry? I felt that both were made for each other. Sandeep's demeanor is like that of a poet. He loves poetry... he respects it. His poetry brings a lot of joy. While reading the book, I find myself exclaiming, \"Wow! This is what poetry is!\"\u003cbr\u003eThrough this book, I got to know my daughter 'Lori.' In worrying about his daughter, he becomes the father of countless daughters, and at the same time, Bilal's concern also deeply affects him.\u003cbr\u003eIn the poems, which are painted in the colors of love and affection, traces of concern can also be seen here and there. His poems, which exist alongside nature, also teach us how to live.\u003c\/p\u003e\n\u003cp\u003e— Kamal Sekhon\u003c\/p\u003e","brand":"Varkeyan Di Sath","offers":[{"title":"Default Title","offer_id":45246450237675,"sku":null,"price":14.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/IMG-2858.jpg?v=1737032732"},{"product_id":"ਹਿਟਲਰ-ਦੀ-ਸਵੈ-ਜੀਵਨੀ","title":"Hitler Di Svaijeewni | ਹਿਟਲਰ ਦੀ ਸਵੈ ਜੀਵਨੀ","description":"","brand":"Varkeyan Di Sath","offers":[{"title":"Default Title","offer_id":45246507319531,"sku":null,"price":20.99,"currency_code":"CAD","in_stock":false}],"thumbnail_url":"\/\/cdn.shopify.com\/s\/files\/1\/0697\/3577\/6491\/files\/7ECC3469-0E16-4784-8E35-35CF3D82C222.jpg?v=1737032707"},{"product_id":"ਮੁਹੱਬਤ-ਦੇ-ਚਾਲ਼ੀ-ਨੇਮ","title":"Muhabbat De Chaali Name | ਮੁਹੱਬਤ ਦੇ ਚਾਲ਼ੀ ਨੇਮ","description":"\u003cp\u003eਇਸ ਕਿਤਾਬ ਦੀ ਆਮਦ ਮੇਰੀ ਜ਼ਿੰਦਗੀ ਵਿੱਚ ਗ਼ਦਰੀ ਬਾਬਿਆਂ ਦੇ ਮੇਲੇ ਦੌਰਾਨ ਕਿਤਾਬਾਂ ਦੀ ਖਰੀਦਦਾਰੀ ਰਾਹੀਂ ਹੋਈ । ਕਈ ਵਾਰ ਕੁਝ ਕਿਤਾਬਾਂ ਤੁਹਾਨੂੰ ਆਪਣੇ ਅੰਦਰ ਇਸ ਕਦਰ ਸਮਾ ਲੈਂਦੀਆਂ ਨੇ ਜਿਵੇਂ ਮਿੱਟੀ ਦੇ ਕਲਬੂਤ ਵਿੱਚ ਰੂਹ ਤੇ ਸੰਪੂਰਨ ਮਨੁੱਖ ਬਣ ਧੜਕਦੀ ਹੈ, ਖ਼ੈਰ ਐਲੇਫ਼ ਸ਼ਫਾਕ ਨੇ ਜਿੰਨੀਂ ਸੁਹਿਰਦਤਾ ਅਤੇ ਸੰਜ਼ੀਦਗੀ ਨਾਲ਼ ਇਸ ਕਿਤਾਬ ਨੂੰ ਰਚਿਆ ਓਸ ਤੋਂ ਕਈ ਗੁਣਾਂ ਸੁਹਿਰਦ ਹੋ ਕੇ ਮਰਹੂਮ ਨਵਨੀਤ ਜੀ ਨੇ ਜਿਨਾਂ ਇਸ ਕਿਤਾਬ ਦਾ ਅਨੁਵਾਦ ਵਿਸਮਾਦਮਈ ਤੇ ਅਲੌਕਿਕ ਢੰਗ ਨਾਲ ਕੀਤਾ ਉਸ ਤਾਰੀਫ਼ ਲਈ ਢੁੱਕਵੇਂ ਸ਼ਬਦ ਸ਼ਾਇਦ ਹੀ ਮੇਰੇ ਕੋਲ ਹੋਣ...... ਦੋ ਕਹਾਣੀਆਂ ਦਾ ਪ੍ਰਵਾਹ ਨਾਲ਼ ਨਾਲ਼ ਚਲਦਾ ਹੈ ਇਸ਼ਕ ਹਕੀਕੀ ਦੇ ਤਾਣੇ ਬਾਣੇ ਬੁਣਦੀ ਸ਼ਮਸ ਤਬਰੀਜ਼ ਤੇ ਰੂਮੀ ਜੀ ਦੀ ਮੁੱਕਦੱਸ ਮੁਹੱਬਤ ਦੀ ਗਾਥਾ ਸੁਣਾਉਂਦੀ ਹੈ ,,, ਦੂਜੇ ਪਾਸੇ ਮਿੱਠੇ ਕੁਫ਼ਰ ਦੀ ਮਿਠਾਸ ਵਿੱਚ ਭਿੱਜਦੀ ਜਾਂਦੀ ਐਲਾ ਕਦੋਂ ਮੁਹਬੱਤ ਵਿਚ ਵਲੀਨ ਹੋ ਜਾਂਦੀ ਪਾਠਕ ਨੂੰ ਵੀ ਹੋਸ਼ ਨਹੀਂ ਰਹਿੰਦੀ ਇਲਾਹੀ ਧੁਨਾਂ ਛੇੜਦੀ ਰਬਾਬ ਜਿਹੀ ਇਸ ਕਿਤਾਬ ਦਾ ਪੰਜਾਬੀ ਵਿੱਚ ਤਰਜ਼ਮਾ ਹੋਣਾ ਬੜੀ ਖੁਸ਼ੀ ਵਾਲ਼ੀ ਗੱਲ ਹੈ\u003cbr\u003eਕਈ ਵਾਰ ਕੁਝ ਪਾਠਕ ਬੜੇ ਗੁੱਝੇ ਰਹੱਸ ਪੜਨ ਦੇ ਆਦੀ ਹੁੰਦੇ ਨੇ ,, ਤੇ ਮੈਂ ਕਹਾਂਗੀ ਕਿ ਇਹ ਕਿਤਾਬ ਖ਼ਾਸ ਕਰ ਅਜਿਹੇ ਪਾਠਕਾਂ ਲਈ ਹੀ ਹੈ,,,,, ਮੈਂ ਮਰਹੂਮ ਨਵਨੀਤ ਦੇ ਪਰਿਵਾਰ ਨੂੰ ਵਧਾਈ ਦੇਣਾ ਚਾਹਾਂਗੀ ਕੇ ਓਹ ਇਤਨੀ ਘੱਟ ਉਮਰ ਵਿਚ ਜ਼ਿੰਦਗੀ ਦਾ ਸ਼ਾਹਕਾਰ ਕਾਰਜ ਮੁਕੰਮਲ ਕਰ ਕੇ ਗਿਆ ਹੈ ਜੋ ਹਰ ਇਨਸਾਨ ਦੇ ਹਿੱਸੇ ਨਹੀਂ ਆਉਂਦਾ ਇਸਦਾ ਤਰਜਮਾ ਕਰਨਾ ਵੀ ਇੱਕ ਅਦੁੱਤੀ ਇਤਫ਼ਾਕ ਹੀ ਹੈ ,,, ਇਸ ਕਿਤਾਬ ਨੂੰ ਪੜ੍ਹਨ ਵਾਲਾ ਹਰ ਪਾਠਕ ਨਵਨੀਤ ਦੀ ਸਦੀਵੀ ਗੈਰਹਾਜ਼ਰੀ ਵਿੱਚ ਵੀ ਉਸਦੀ ਸ਼ਾਬਦਿਕ ਪਰ ਸਦੀਵੀ ਮੌਜ਼ੂਦਗੀ ਨੂੰ ਮਹਿਸੂਸ ਕਰੇਗਾ।\u003cbr\u003eਅੰਤ ਕਹਾਂਗੀ ਕਿ ਜਿੰਨੀ ਛੇਤੀ ਹੋ ਸਕੇ ਕਿਤਾਬ ਜ਼ਰੂਰ ਪੜੋ\u003cbr\u003eਪੜ੍ਹਦਿਆਂ ਪੜ੍ਹਦਿਆਂ ਮਹਿਸੂਸ ਕਰੋਗੇ ਕੇ ਪੀ ਗਏ ਹੋ ਇਸ ਕਿਤਾਬ ਦੇ ਮੁਹੱਬਤ ਦੇ ਚਾਲੀ ਨੇਮਾਂ ਦੇ ਅਰਕ ਨੂੰ \u003c\/p\u003e\n\u003cp\u003e\u003cbr\u003e-ਦੀਪ ਹੇਰਾਂ!\u003c\/p\u003e\n\u003cp\u003e\"This book came into my life during the Ghadar Babas’ festival, through a purchase among many other books. Sometimes, certain books encompass you so entirely, like a clay statue infused with soul, breathing as a complete human being. Elif Shafak, with heartfelt sincerity and depth, crafted this book beautifully, and the late Navneet Ji translated it with such wonder and spirituality that I might not have the right words to praise it.\u003c\/p\u003e\n\u003cp\u003eTwo storylines flow side by side, weaving the threads of divine love, narrating the sacred tale of Shams Tabrizi and Rumi’s love, while on the other side, Ella, steeped in the sweetness of unconventional love, unknowingly loses herself in love, drawing even the reader along with her. It’s a joy that this book has been translated into Punjabi, striking notes like the divine Rabab.\u003c\/p\u003e\n\u003cp\u003eSome readers enjoy exploring deep mysteries, and I’d say this book is especially for such readers. I’d like to congratulate Navneet's family for completing such a masterpiece in such a short life, a feat that is rare. Translating it was truly a unique achievement. Every reader of this book will feel Navneet’s eternal presence even in his physical absence.\u003c\/p\u003e\n\u003cp\u003eFinally, I’d say: read this book as soon as possible. As you read, you’ll feel immersed in the essence of the 40 rules of love.\u003c\/p\u003e\n\u003cp\u003e— Deep Heran\u003c\/p\u003e","brand":"Varkeyan Di Sath","offers":[{"title":"Default Title","offer_id":45246509383915,"sku":null,"price":28.99,"currency_code":"CAD","in_stock":false}],"thumbnail_url":"\/\/cdn.shopify.com\/s\/files\/1\/0697\/3577\/6491\/files\/94959656-87EC-4D9B-98AC-C405E3650C93.jpg?v=1737032703"},{"product_id":"vadhe","title":"Vadde Wele De Taareya | ਵੱਡੇ ਵੇਲੇ ਦਿਆ ਤਾਰਿਆ","description":"\u003cp\u003e\u003cmeta charset=\"UTF-8\"\u003e\u003cspan\u003eਅੰਗਰੇਜ਼ੀ ਨਾਵਲ Sepia Leaves ਦਾ ਪੰਜਾਬੀ ਰੂਪ\u003c\/span\u003e\u003cspan\u003e। \u003cmeta charset=\"UTF-8\"\u003eਜੋ ਨਿੱਜੀ ਅਤੇ ਇਤਿਹਾਸਕ ਕਹਾਣੀਆਂ ਨੂੰ ਮਿਲਾ ਕੇ ਪੇਸ਼ ਕਰਦਾ ਹੈ। ਇਹ ਕਹਾਣੀ ਅੱਪੂ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਬਚਪਨ ਦੀਆਂ ਯਾਦਾਂ ਚੇਤੇ ਕਰਦਾ ਹੈ—ਇੱਕ ਸਿਜ਼ੋਫ਼੍ਰੈਨੀਆ ਪੀੜਤ ਮਾਂ ਅਤੇ ਸੰਤ-ਸਵਭਾਵ ਪਿਤਾ ਦੀ ਹਕੀਕਤ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਨਾਵਲ ਵਿਅਕਤੀਗਤ ਅਤੇ ਸਮਾਜਿਕ ਪਹਚਾਨ, ਤਬਾਹੀ ਅਤੇ ਹਿੰਮਤ ਵਰਗੇ ਵਿਸ਼ਿਆਂ ਨੂੰ ਖੋਜਦਾ ਹੈ, ਇਹ ਦਿਖਾਉਂਦਾ ਹੈ ਕਿ ਪੁਰਾਣੇ ਜਖ਼ਮ ਕਿਸ ਤਰ੍ਹਾਂ ਵਿਅਕਤੀਆਂ ਅਤੇ ਸਮਾਜਾਂ ਨੂੰ ਢਾਲਦੇ ਹਨ। ਪਰਤ ਦਰ ਪਰਤ ਕਹਾਣੀਪਨ ਰਾਹੀਂ, ਇਹ ਨਾਵਲ ਮਨੋਵਿਗਿਆਨਕ ਪੱਖ ਤੇ ਸਮਾਜ-ਰਾਜਨੀਤਿਕ ਸੰਦਰਭਾਂ—ਜਿਵੇਂ ਕਿ ਐਮਰਜੈਂਸੀ ਅਤੇ ਪ੍ਰਵਾਸ—ਨੂੰ ਛੂਹੰਦਾ ਹੈ। ਯਦਵਿੰਦਰ ਵਲੋਂ ਪੰਜਾਬੀ ਵਿੱਚ ਅਨੁਵਾਦ ਕੀਤੇ ਇਸ ਸਾਹਿਤਕ \u003cmeta charset=\"UTF-8\"\u003eਮਹਾਕਾਵਯਿਕ ਕ੍ਰਿਤੀ ਦਾ ਪੜ੍ਹਨਾ ਇੱਕ ਵਿਲੱਖਣ ਅਨੁਭਵ ਹੈ।\u003c\/span\u003e\u003c\/p\u003e\n\u003cp\u003e\u003cspan\u003eVadde Wele Diyan Taareya by Amandeep Sandhu is a deeply introspective novel that blends personal and historical narratives. The story follows Appu, a man reflecting on his childhood after his father’s death, navigating memories of a schizophrenic mother and a saintly father. The novel explores tragedy, identity, and resilience themes, showing how past traumas shape individuals and societies. Through layered storytelling, it captures the psychological depth of its characters while touching on broader socio-political contexts like the Emergency and migration. This literary masterpiece, translated into Punjabi by Yadwinder, offers a profound reading experience.\u003c\/span\u003e\u003c\/p\u003e","brand":"Varkeyan Di Sath","offers":[{"title":"Default Title","offer_id":45253148934379,"sku":null,"price":24.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/D2BD15A2-D488-4621-9B82-4C8013465942.jpg?v=1741632750"},{"product_id":"ਰਾਵੀ-ਪਾਰ","title":"Raavi Paar | ਰਾਵੀ ਪਾਰ","description":"","brand":"Varkeyan Di Sath","offers":[{"title":"Default Title","offer_id":45271362994411,"sku":null,"price":18.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/69E8FB6B-B013-45CD-A7E3-B6DA1990FCD7.jpg?v=1737032401"},{"product_id":"101-mahaan-hastiyan","title":"101 Mahaan Hastiyan | ੧੦੧ ਮਹਾਨ ਹਸਤੀਆਂ","description":"\u003cp\u003e\u003cspan\u003eਇਹ ਪੁਸਤਕ 101 ਸ਼ਖ਼ਸੀਅਤਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ, ਜਿਨ੍ਹਾਂ ਨੇ ਇਤਿਹਾਸ ਵਿਚ ਕੋਈ ਅਜਿਹੀ ਦੇਣ ਦਿੱਤੀ ਹੋਵੇ ਜਿਹੜੀ ਲਾਸਾਨੀ ਹੋਵੇ; ਜਿਨ੍ਹਾਂ ਦੇ ਕਿਸੇ ਕਦਮ ਨਾਲ ਇਤਿਹਾਸ ਦਾ ਰੁਖ਼ ਬਦਲ ਗਿਆ ਹੋਵੇ । ਇਨ੍ਹਾਂ ਵਿਚ ਗੁਰੂ ਸਾਹਿਬਾਨ ਦੇ ਸਾਥ ਅਤੇ ਨੇੜਤਾ ਦਾ ਨਿੱਘ ਮਾਣਨ ਵਾਲੇ, ਗੁਰੂ ਸਾਹਿਬਾਨ ਦੇ ਲਾਸਾਨੀ ਸੇਵਾਦਾਰ, ਪੁਰਾਤਨ ਅਤੇ ਅਜੋਕੇ ਸਿੱਖ ਸ਼ਹੀਦ, ਅਹਿਮ ਸਿੱਖ ਆਗੂ ਤੇ ਜਰਨੈਲ, ਸਿੱਖ ਵਿਦਵਾਨ ਤੇ ਪ੍ਰਚਾਰਕ, ਅਹਿਮ ਸਿੱਖ ਬੀਬੀਆਂ ਆਦਿ ਦੀ ਚੋਣ ਕਰਨ ਦਾ ਕਾਰਜ ਲੇਖਿਕਾ ਨੇ ਬਾਖ਼ੂਬੀ ਨਿਭਾਇਆ ਹੈ । ਵੱਖ-ਵੱਖ ਸੋਮਿਆਂ ਵਿਚੋਂ ਸਿੱਖ ਇਤਿਹਾਸ ਦੀਆਂ ਕੁਝ ਅਹਿਮ ਸ਼ਖ਼ਸੀਅਤਾਂ ਦੀਆਂ ਜੀਵਨੀਆਂ ਚੁਣ ਕੇ ਉਨ੍ਹਾਂ ਨੂੰ ਇਕ ਮਾਲਾ ਵਿਚ ਪਰੋ ਕੇ ਅਮੁੱਲੀ ਸੇਵਾ ਕੀਤੀ ਹੈ\u003c\/span\u003e ।\u003c\/p\u003e\n\u003cp\u003eThis book provides information about 101 personalities who have made significant contributions to history, leaving an indelible mark. It includes those who have either directly influenced historical events or whose actions have altered the course of history. The book features figures who were close to and honored the Guru Sahibaan, dedicated servants of the Gurus, historical and contemporary Sikh martyrs, key Sikh leaders and generals, Sikh scholars and propagators, and prominent Sikh women. The author has meticulously selected and presented biographies of these crucial figures from various periods of Sikh history, weaving them into a comprehensive narrative that serves as a valuable contribution to understanding Sikh heritage.\u003c\/p\u003e","brand":"Varkeyan Di Sath","offers":[{"title":"Default Title","offer_id":46055663861995,"sku":"1","price":16.99,"currency_code":"CAD","in_stock":false}],"thumbnail_url":"\/\/cdn.shopify.com\/s\/files\/1\/0697\/3577\/6491\/files\/IMG-0028.jpg?v=1737032105"},{"product_id":"ਅਜੇ-ਨਾ-ਆਉਣਾ-aje-naa-auna","title":"Aje Naa Auna | ਅਜੇ ਨਾ ਆਉਣਾ","description":"","brand":"Varkeyan Di Sath","offers":[{"title":"Default Title","offer_id":45296560931051,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/9AD51B4B-A11C-42BA-919E-065EB3038BD6.jpg?v=1737032101"},{"product_id":"ਸ਼ਸਤ੍ਰਨਾਮਾ","title":"Shastranama | ਸ਼ਸਤ੍ਰਨਾਮਾ","description":"\u003cp\u003eਇਹ ਪੁਸਤਕ ਸਿੱਖ ਦਰਸ਼ਨ ਤੇ ਇਤਿਹਾਸ ਵਿਚ ਸ਼ਸਤਰਾਂ ਦੇ ਮਹੱਤਵ ਨੂੰ ਉਜਾਗਰ ਕਰਨ ਦੇ ਨਾਲ ਨਾਲ ਇਨ੍ਹਾਂ ਦੇ ਵਿਹਾਰਕ ਪੱਖ ਬਾਰੇ ਵੀ ਪਰਮਾਣਿਕ ਜਾਣਕਾਰੀ ਮੁਹੱਈਆ ਕਰਵਾਉਣ ਦਾ ਅਦੁੱਤੀ ਉਪਰਾਲਾ ਹੈ । ਇਸ ਅਣਛੋਹੇ ਵਿਸ਼ੇ ਬਾਰੇ ਇਹ ਪਰਮਾਣਿਕ ਰਚਨਾ ਸਿੱਖ-ਸਾਹਿਤ ਵਿਚ ਨਿੱਗਰ ਵਾਧਾ ਕਰ ਰਹੀ ਹੈ ।\u003c\/p\u003e\n\u003cp\u003eThis book is a unique initiative that highlights the significance of weapons in Sikh philosophy and history, while also providing authentic information about their practical aspects. As an original work on this unexplored topic, it contributes to the enrichment of Sikh literature.\u003c\/p\u003e\n\u003c!----\u003e","brand":"Varkeyan Di Sath","offers":[{"title":"Default Title","offer_id":45302398779627,"sku":"","price":24.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/28B9309D-AD95-4935-8FA0-CDF77858EA37.jpg?v=1745534074"},{"product_id":"ਕੱਕੀ-ਤੋਰ-kakki-tor","title":"Kakki Tor | ਕੱਕੀ ਤੋਰ","description":"","brand":"Varkeyan Di Sath","offers":[{"title":"Default Title","offer_id":45302406381803,"sku":null,"price":15.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/IMG-0129.jpg?v=1737032021"},{"product_id":"panjabi-virsa-kosh","title":"Panjabi Virsa Kosh | ਪੰਜਾਬੀ ਵਿਰਸਾ ਕੋਸ਼","description":"","brand":"Varkeyan Di Sath","offers":[{"title":"Default Title","offer_id":45302522839275,"sku":"","price":35.99,"currency_code":"CAD","in_stock":false}],"thumbnail_url":"\/\/cdn.shopify.com\/s\/files\/1\/0697\/3577\/6491\/files\/IMG-1667.jpg?v=1737032002"},{"product_id":"sahit-shabad-sansaar","title":"Sahit Shabad Sansaar | ਸਾਹਿਤ ਸ਼ਬਦ ਸੰਸਾਰ","description":"","brand":"Varkeyan Di Sath","offers":[{"title":"Default Title","offer_id":45302526902507,"sku":null,"price":16.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/0EE99045-C1B6-4206-B65B-C08D4820C46D.jpg?v=1743461717"},{"product_id":"shabad-bodh","title":"Shabad Bodh | ਸ਼ਬਦ ਬੋਧ","description":"\u003cp\u003e\u003cspan\u003eਇਹ ਕਾਇਦਾ ਬੱਚਿਆ ਨੂੰ ਸ਼ਬਦਾਂ ਦਾ ਬੋਧ ਕਰਵਾਉਣ ਲਈ ਬਣਾਇਆ ਗਿਆ ਹੈ।\u003c\/span\u003e\u003c\/p\u003e\n\u003c!----\u003e","brand":"Varkeyan Di Sath","offers":[{"title":"Default Title","offer_id":45302529556715,"sku":null,"price":9.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/IMG-0120.jpg?v=1737031984"},{"product_id":"ਅਚਰਜ-ਖਿੜਕੀ-acharj-khirki","title":"Acharj Khirki | ਅਚਰਜ ਖਿੜਕੀ","description":"\u003cp\u003eਰਿਸ਼ੀ ਹਿਰਦੇਪਾਲ ਆਪਣੀ ਕਵਿਤਾ ਵਿਚ ਬੜੇ ਸਹਿਜ ਨਾਲ ਨਿੱਕੀਆਂ ਨਿੱਕੀਆਂ ਸੂਖ਼ਮ ਗੱਲਾਂ ਕਰਦਾ ਸਾਨੂੰ ਸੋਚ ਦੇ ਬਹੁਤ ਲੰਮੇ ਸਫ਼ਰ ਤੇ ਲੈ ਜਾਂਦਾ ਹੈ। ਅਸੀਂ ਸੋਚਦੇ ਹਾਂ ਅਸੀਂ ਤਾਂ ਬਹੁਤ ਹੌਲੀ ਹੌਲੀ ਤੁਰੇ ਸੀ, ਏਨੀ ਦੂਰ ਕਿਵੇਂ ਆ ਗਏ? ਦਰਅਸਲ ਗਹਿਰੀ ਚੁੱਪ ਵਿਚੋਂ ਕਸ਼ੀਦ ਹੋਏ ਸ਼ਬਦਾਂ ਵਿਚਕਾਰ ਜੋ ਖ਼ਾਲੀ ਥਾਂ ਹੁੰਦੀ ਹੈ, ਉਸ ਵਿਚ ਕੋਹਾਂ ਦਾ ਪੈਂਡਾ ਸਮੋਇਆ ਹੁੰਦਾ ਹੈ।\u003cbr\u003eਇਸ ਸੋਚ ਦੇ ਸਫ਼ਰ ਵਿਚ ਉਹ ਤਿੱਖਾ ਵਿਵੇਕ ਵੀ ਸ਼ਾਮਿਲ ਹੈ ਜਿਸ ਵਿਵੇਕ ਤੋਂ ਡਰਦਿਆਂ ਜਾਅਲੀ ਧਰਮੀਆਂ ਨੇ ਨਾਨਕ ਨੂੰ ਵੀ ਕੁਰਾਹੀਆ ਕਿਹਾ ਸੀ ਤੇ ਇਸ ਵਿਚ ਉਹ ਸੂਖ਼ਮ ਅਹਿਸਾਸ ਵੀ ਸ਼ਾਮਿਲ ਹਨ ਜੋ ਸਾਨੂੰ ਨਾਨਕ-ਬਾਣੀ ਅਤੇ ਰਬਾਬ ਦੀ ਸੁਰਤਿ ਧੁਨ ਨਾਲ ਜੋੜ ਦਿੰਦੇ ਹਨ।\u003cbr\u003eਰਿਸ਼ੀ ਦੀ ਕਵਿਤਾ ਵਿਸਮਾਦ ਤੋਂ ਹੀਣੇ ਤਰਕ ਦੀ ਸ਼ਾਇਰੀ ਨਹੀਂ ।ਇਹ ਸੁਹਜਮਈ ਰਮਜ਼ਾਂ ਦੀ ਸ਼ਾਇਰੀ ਹੈ ਤੇ ਇਸ ਦੇ ਕੈਨਵਸ ਵਿਚ ਜ਼ਿੰਦਗੀ ਦੇ ਸਾਰੇ ਪਿਆਰੇ ਰਿਸ਼ਤਿਆਂ ਦਾ ਹੁਸਨ ਸ਼ਾਮਲ ਹੈ, ਰੱਬਤਾ ਦੇ ਰਿਸ਼ਤੇ ਦਾ ਵੀ।\u003cbr\u003eਇਸ ਨੂੰ ਪੜ੍ਹਦਿਆਂ ਸੁਲਤਾਨ ਬਾਹੂ ਯਾਦ ਆਉਂਦਾ ਹੈ:\u003cbr\u003e\u003cbr\u003eਮੀਮ ਮਜ਼ਹਬ ਦੇ ਦਰਵਾਜ਼ੇ ਉੱਚੇ, ਰਾਹ ਰੱਬਾਨਾ ਮੋਰੀ ਹੂ\u003cbr\u003eਪੰਡਤਾਂ ਅਤੇ ਮੁਲਾਣਿਆਂ ਕੋਲੋਂ, ਛੁਪ ਛੁਪ ਲੰਘੀਏ ਚੋਰੀ ਹੂ ....\u003cbr\u003e\u003cbr\u003eਰਿਸ਼ੀ ਕੋਲ ਰੱਬਤਾ ਵੱਲ ਖੁੱਲ੍ਹਦੀ ਅਚਰਜੁ ਖਿੜਕੀ ਹੈ ।\u003cbr\u003e\u003cbr\u003eਸੁਰਜੀਤ ਪਾਤਰ\u003c\/p\u003e\n\u003cp\u003eRishi Hirdipal, in his poetry, effortlessly delves into subtle nuances, taking us on a profound journey of thought. We often wonder how we’ve come so far, seemingly having walked slowly. In the silence from which his words emerge, there lies an abyss of meaning.\u003c\/p\u003e\n\u003cp\u003eHis work encompasses sharp discernment, akin to that which led the zealous religious figures to criticize Nanak, alongside delicate emotions that connect us to the essence of Nanak's teachings and the melodies of the rabab.\u003c\/p\u003e\n\u003cp\u003eRishi's poetry is not merely a blend of wonder and logic; it is a tapestry woven with the beauty of all cherished relationships in life, including our bond with the Divine. Reading his verses evokes memories of Sultan Bahu:\u003c\/p\u003e\n\u003cp\u003e\"With high doors of religious sects, the path is divinely veiled,\u003cbr\u003eWe stealthily pass by the priests and mullahs...\"\u003c\/p\u003e\n\u003cp\u003eRishi opens a wondrous window towards the Divine.\u003c\/p\u003e\n\u003cp\u003e— Surjeet Paatar\u003c\/p\u003e","brand":"Varkeyan Di Sath","offers":[{"title":"Default Title","offer_id":45347964715243,"sku":null,"price":15.88,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/191F435C-F826-4FBE-84AB-A85A81BB69DD.jpg?v=1737031955"},{"product_id":"ਮਾਵਾਂ-maawan","title":"Maawan | ਮਾਂਵਾਂ","description":"","brand":"Varkeyan Di Sath","offers":[{"title":"Default Title","offer_id":45347966386411,"sku":null,"price":13.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/02966032-AB67-4455-82ED-0147AE27E234.jpg?v=1737031952"},{"product_id":"ਸੋਨ-ਚਿੜੀ-son-chiri","title":"Son Chiri | ਸੋਨ ਚਿੜੀ","description":"","brand":"Varkeyan Di Sath","offers":[{"title":"Default Title","offer_id":45347967631595,"sku":null,"price":15.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/A6791D1E-918B-4706-AB3C-F6293887F3E3.jpg?v=1737031950"},{"product_id":"ਗਰੀਬ-ਦੀ-ਦੁਨੀਆਂ-gareeb-di-dunia","title":"Gareeb Di Dunia | ਗਰੀਬ ਦੀ ਦੁਨੀਆਂ","description":"","brand":"Varkeyan Di Sath","offers":[{"title":"Default Title","offer_id":45347970679019,"sku":null,"price":15.99,"currency_code":"CAD","in_stock":false}],"thumbnail_url":"\/\/cdn.shopify.com\/s\/files\/1\/0697\/3577\/6491\/files\/IMG-0683.jpg?v=1737031941"},{"product_id":"ਹੈਲੋ-ਮੈਂ-ਲਾਹੌਰ-ਤੋਂ-ਬੋਲਦਾ-hello-mai-lagore-ton-bolda","title":"Hello Mai Lahore Ton Bolda | ਹੈਲੋ ਮੈਂ ਲਾਹੌਰ ਤੋਂ ਬੋਲਦਾ","description":"","brand":"Varkeyan Di Sath","offers":[{"title":"Default Title","offer_id":45347973234923,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/IMG-0675.jpg?v=1737031930"},{"product_id":"ਸੋਹਮ-soham","title":"Soham | ਸੋਹਮ","description":"","brand":"Varkeyan Di Sath","offers":[{"title":"Default Title","offer_id":45347977527531,"sku":null,"price":23.87,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/2751B2F5-F947-4D01-B98E-E74F6541CA74.jpg?v=1737031920"},{"product_id":"ਜਜ਼ਬੇ-jazbey","title":"Jazbey | ਜਜ਼ਬੇ","description":"","brand":"Varkeyan Di Sath","offers":[{"title":"Default Title","offer_id":45347978903787,"sku":null,"price":16.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/IMG-0665.jpg?v=1737031913"},{"product_id":"ਗੁਰਬਾਣੀ-ਵਿਆਕਰਨ-gurbani-vyakaran","title":"Gurbani Vyakaran | ਗੁਰਬਾਣੀ ਵਿਆਕਰਨ","description":"","brand":"Varkeyan Di Sath","offers":[{"title":"Default Title","offer_id":45347979559147,"sku":"","price":21.99,"currency_code":"CAD","in_stock":false}],"thumbnail_url":"\/\/cdn.shopify.com\/s\/files\/1\/0697\/3577\/6491\/files\/IMG-0669.jpg?v=1737031911"},{"product_id":"ਉਹ-ਤੇ-ਮੈਂ-oh-te-main","title":"Oh Te Main | ਉਹ ਤੇ ਮੈਂ","description":"","brand":"Varkeyan Di Sath","offers":[{"title":"Default Title","offer_id":45385705423083,"sku":null,"price":17.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/5FC0EAD6-5CD0-4E54-9CB1-3F6AFD8C447F.jpg?v=1737031906"},{"product_id":"khushian-da-course","title":"Khushian Da Course | ਖੁਸ਼ੀਆਂ ਦਾ ਕੋਰਸ","description":"","brand":"Varkeyan Di Sath","offers":[{"title":"Default Title","offer_id":45509262835947,"sku":null,"price":24.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/IMG-1669.jpg?v=1737031866"},{"product_id":"rape-of-history","title":"Rape of History | ਰੇਪ ਆੱਫ ਹਿਸਟਰੀ","description":"\u003cp\u003eਰੇਪ ਆੱਫ ਹਿਸਟਰੀ ਪ੍ਰੋਫ਼. ਕੇਵਲ ਕਲੋਟੀ ਦੁਆਰਾ ਲਿਖੀ ਗਈ ਕਿਤਾਬ ਹੈ ਜੋ \"ਨਿਊ ਵਰਲਡ ਆਰਡਰ\" ਦੇ ਸੰਕਲਪ ਵਿੱਚ ਗਹਿਰਾਈ ਨਾਲ ਖੋਜ ਕਰਦੀ ਹੈ ਅਤੇ ਉਹ ਇਤਿਹਾਸਕ ਅਤੇ ਰਾਜਨੀਤਿਕ ਘਟਨਾਵਾਂ ਦੀ ਵਿਆਖਿਆ ਕਰਦੀ ਹੈ ਜਿਨ੍ਹਾਂ ਨੇ ਮੌਜੂਦਾ ਵਿਸ਼ਵ ਦਰਸ਼ਨ ਨੂੰ ਆਕਾਰ ਦਿੱਤਾ ਹੈ। ਕਲੋਟੀ ਦਾ ਦਾਅਵਾ ਹੈ ਕਿ ਇਤਿਹਾਸ ਨੂੰ ਕਈ ਵਾਰੀ ਤਾਕਤਵਰ ਤਾਕਤਾਂ ਦੁਆਰਾ ਮੋੜਿਆ ਜਾਂ ਬਦਲਿਆ ਗਿਆ ਹੈ, ਜਿਸ ਨਾਲ ਸੱਭਿਆਚਾਰਿਕ ਵਿਰਾਸਤ, ਪਹਚਾਣ ਅਤੇ ਸਚਾਈ ਦਾ ਨੁਕਸਾਨ ਹੋਇਆ ਹੈ। ਉਹ ਦਰਸਾਉਂਦੇ ਹਨ ਕਿ ਕਿਵੇਂ ਕੁਝ ਇਤਿਹਾਸਕ ਕਹਾਣੀਆਂ ਰਾਜਨੀਤਿਕ ਅਤੇ ਆਰਥਿਕ ਤਾਕਤਾਂ ਦੇ ਹਿੱਤਾਂ ਦੀ ਸੇਵਾ ਕਰਨ ਲਈ ਤਿਆਰ ਕੀਤੀਆਂ ਜਾਂਦੀਆਂ ਹਨ, ਜੋ ਅਕਸਰ ਆਮ ਲੋਕਾਂ ਅਤੇ ਮੂਲ ਸੱਭਿਆਚਾਰਾਂ ਦੇ ਨੁਕਸਾਨ 'ਤੇ ਹੁੰਦੀ ਹਨ।\u003c\/p\u003e\n\u003cp\u003e\u003cmeta charset=\"UTF-8\"\u003eRape of History by Prof. Kewal Kaloti delves into the concept of the \"New World Order\". It critically examines the historical and political events that have shaped the current global landscape. Kaloti argues that history has often been manipulated or distorted by powerful forces, leading to the loss of cultural heritage, identity, and truth. He highlights how certain historical narratives are constructed to serve the interests of dominant political and economic powers, often at the expense of the common people and indigenous cultures.\u003c\/p\u003e","brand":"Varkeyan Di Sath","offers":[{"title":"Default Title","offer_id":45509267947755,"sku":null,"price":29.99,"currency_code":"CAD","in_stock":false}],"thumbnail_url":"\/\/cdn.shopify.com\/s\/files\/1\/0697\/3577\/6491\/files\/35A956D0-8BA1-47A6-96E3-C79CE36CDD85.jpg?v=1737031864"},{"product_id":"ਸੋਲਜ਼ੇਨਿਤਸਿਨ-solzhenitsyn-ek-dastaveji-birtant","title":"Solzhenitsyn : Ek Dastaveji Birtant | ਸੋਲਜ਼ੇਨਿਤਸਿਨ","description":"\u003cp\u003e1972 ਵਿੱਚ ਐਮ.ਏ. ਵਿੱਚ ਦਾਖਲਾ ਲੈਣ ਸਮੇਂ, ਮੈਂ ਪ੍ਰੋ. ਲਾਲੀ ਅਤੇ ਪ੍ਰੋ. ਕੁਲਵੰਤ ਸਿੰਘ ਗ੍ਰੇਵਾਲ ਤੋਂ ਰੂਸੀ ਲੇਖਕ ਸਿਕੰਦਰ ਸੋਲਜ਼ੇਨਿਤਸਿਨ ਦਾ ਨਾਮ ਸੁਣਿਆ। ਜਦੋਂ ਉਨ੍ਹਾਂ ਨੂੰ ਨੋਬਲ ਇਨਾਮ ਮਿਲਿਆ ਅਤੇ ਫਿਰ ਦੇਸ ਨਿਕਾਲਿਆ ਗਿਆ, ਇਹ ਮੇਰੇ ਲਈ ਹੈਰਾਨੀ ਦੀ ਗੱਲ ਸੀ। ਮੈਂ ਸੋਲਜ਼ੇਨਿਤਸਿਨ 'ਤੇ ਸਮੱਗਰੀ ਇਕੱਠੀ ਕਰਨੀ ਸ਼ੁਰੂ ਕੀਤੀ। \u003c\/p\u003e\n\u003cp\u003eਬਰਜਿੰਦਰ ਹਮਦਰਦ ਦੇ ਮਾਸਿਕ ਪੱਤਰ \"ਦ੍ਰਿਸ਼ਟੀ\" ਲਈ ਮੈਂ ਉਸਦੇ ਖੁੱਲ੍ਹੇ ਖਤ ਦਾ ਅਨੁਵਾਦ ਕੀਤਾ। ਇਸ ਵਿੱਚ ਸੋਲਜ਼ੇਨਿਤਸਿਨ ਵਿਰੁੱਧ ਲੇਖ ਵੀ ਛਪਿਆ। ਮੈਂ ਸੋਚਿਆ ਕਿ ਕਿਤਾਬ ਕਿਸੇ ਪ੍ਰਕਾਸ਼ਕ ਦੇ ਗਾਹਕਾਂ ਲਈ ਦਿੱਖੇਗੀ। \u003c\/p\u003e\n\u003cp\u003eਮੇਰੀ ਲਿਖਤ ਅਤੇ ਅਨੁਵਾਦ ਨਾਲ, ਮੈਂ ਪੰਜਾਬੀ ਪਾਠਕਾਂ ਵਿਚ ਸੋਲਜ਼ੇਨਿਤਸਿਨ ਦੇ ਨਾਮ ਨੂੰ ਪ੍ਰਸਿੱਧ ਕਰਨ ਦਾ ਯਤਨ ਕੀਤਾ। ਸੋਵੀਅਤ ਦੇ ਦੌਰ ਵਿੱਚ ਉਸ ਦੀਆਂ ਰਚਨਾਵਾਂ ਨੇ ਰੂਸੀ ਸਮਾਜ ਦੀ ਹਕੀਕਤ ਨੂੰ ਬਿਆਨ ਕੀਤਾ। ਸੋਲਜ਼ੇਨਿਤਸਿਨ 1918 ਵਿੱਚ ਜਨਮਿਆ ਅਤੇ 2008 ਵਿੱਚ ਮਾਸਕੋ ਵਿੱਚ ਅੰਤ ਕਰ ਗਿਆ। ਉਸਨੇ ਬੁਰਾਈ ਬਾਰੇ ਲਿਖਣ ਦੀ ਮਹੱਤਤਾ ਸਮਝਾਈ, ਜੋ ਉਸਦੀ ਕਲਮ ਦਾ ਸਚਾਈ ਵਾਸਤੇ ਇੱਕ ਜਵਾਬ ਸੀ।\u003c\/p\u003e\n\u003cp\u003e\u003cspan\u003e-ਹਰਪਾਲ ਸਿੰਘ ਪੰਨੂ\u003c\/span\u003e\u003c\/p\u003e\n\u003cp\u003eIn 1972, while pursuing my M.A., I heard the name of Russian writer Alexander Solzhenitsyn from Professors Lali and Kulwant Singh Grewal. It was surprising to me when he received the Nobel Prize and was later exiled. I began collecting information about him.\u003c\/p\u003e\n\u003cp\u003eFor the monthly magazine \"Drishti\" by Barjinder Hamdard, I translated Solzhenitsyn's open letter. This issue also featured an article against him.\u003c\/p\u003e\n\u003cp\u003eThrough my writing, I tried to popularize his name among Punjabi readers. His works during the Soviet era depicted the reality of Russian society. Solzhenitsyn was born in 1918 and passed away in Moscow in 2008. He emphasized the importance of writing about evil, which was a response of his pen to the truth.\u003c\/p\u003e\n\u003cp\u003e- Harpal Singh Pannu\u003c\/p\u003e","brand":"Varkeyan Di Sath","offers":[{"title":"Default Title","offer_id":45509306351851,"sku":null,"price":17.91,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/E6A3EDE4-731F-4DE2-A399-EAF4BB00E637.jpg?v=1741631396"},{"product_id":"ਕਹੈ-ਕਬੀਰ-ਦੀਵਾਨਾ-kahe-kabir-diwana","title":"Kahe Kabir Diwana | ਕਹੈ ਕਬੀਰ ਦੀਵਾਨਾ","description":"","brand":"Varkeyan Di Sath","offers":[{"title":"Default Title","offer_id":45509313134827,"sku":null,"price":22.78,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/66173114-F4E0-4A6D-A9D7-81FEA1E5D38D.jpg?v=1737031859"},{"product_id":"ਅਨੁਭਵ-anubhav","title":"Anubhav | ਅਨੁਭਵ","description":"","brand":"Varkeyan Di Sath","offers":[{"title":"Default Title","offer_id":45509336039659,"sku":null,"price":21.58,"currency_code":"CAD","in_stock":false}],"thumbnail_url":"\/\/cdn.shopify.com\/s\/files\/1\/0697\/3577\/6491\/files\/IMG-4953.jpg?v=1737031851"},{"product_id":"sikh-religion-and-politics","title":"Sikh Religion And Politics","description":"","brand":"Varkeyan Di Sath","offers":[{"title":"Default Title","offer_id":45509344297195,"sku":null,"price":34.99,"currency_code":"CAD","in_stock":false}],"thumbnail_url":"\/\/cdn.shopify.com\/s\/files\/1\/0697\/3577\/6491\/files\/DE9FF623-0D52-4AE1-AC90-62C853AC7B2F.jpg?v=1753131139"},{"product_id":"ਭਾਈ-ਗੁਰਦਾਸ-ਜੀ-bhai-gurdas-ji","title":"Bhai Gurdas Ji | ਭਾਈ ਗੁਰਦਾਸ ਜੀ","description":"","brand":"Varkeyan Di Sath","offers":[{"title":"Default Title","offer_id":45514837164267,"sku":null,"price":22.88,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/IMG-4947.jpg?v=1737031840"},{"product_id":"ਗਜ਼ਲ-ਕੀ-ਹੈ-ghazal-ki-hai","title":"Ghazal Ki Hai | ਗਜ਼ਲ ਕੀ ਹੈ","description":"","brand":"Varkeyan Di Sath","offers":[{"title":"Default Title","offer_id":45623671128299,"sku":null,"price":18.99,"currency_code":"CAD","in_stock":false}],"thumbnail_url":"\/\/cdn.shopify.com\/s\/files\/1\/0697\/3577\/6491\/files\/78C8CED9-73BC-4361-81E6-FCBCBAF2153B.jpg?v=1737031816"},{"product_id":"ਕਲਮੀ-ਗੁਲਾਬ-kalmi-gulaab","title":"Kalmi Gulaab | ਕਲਮੀ ਗੁਲਾਬ","description":"\u003cp\u003e\u003cspan\u003eਗੁਰਦੇਵ ਚੌਹਾਨ ਦੀ 'ਕਲਮੀ ਗੁਲਾਬ' ਨਾਂ ਦੀ ਵਾਰਤਕ ਦੀ ਇਸ ਪੋਟਲੀ ਵਿੱਚ ਸਾਹਿਤ ਦਾ ਬੇਸ਼ਕੀਮਤੀ ਖ਼ਜ਼ਾਨਾ ਹੈ। ਇਸ ਵਿੱਚ ਪੰਜਾਬੀ ਸਾਹਿਤ ਸੱਭਿਆਚਾਰ ਦੀਆਂ ਕਥਾਵਾਂ ਹਨ। ਸਾਹਿਤਕ ਪੱਤਰਕਾਰੀ ਦੇ ਅੰਦਾਜ਼ ਵਿੱਚ ਲਿਖੀ ਸੂਖ਼ਮ, ਡੂੰਘੀ ਆਲੋਚਨਾ ਹੈ। ਨਿੱਘੇ ਪਿਆਰ ਨਾਲ ਰੌਸ਼ਨ ਯਾਦਨਾਮੇ ਹਨ। ਜੀਵਨ-ਦਰਸ਼ਨ ਉੱਪਰ ਚਿੰਤਨ ਹੈ। ਸਹਿਜ ਸਾਹਿਤ ਪਾਠ ਹੈ। ਇਹ ਸਭ ਅਤੇ ਹੋਰ ਬਹੁਤ ਕੁਝ ਜਾਦੂਈ ਵਾਰਤਕ ਵਿੱਚ ਆ ਉਤਰਿਆ ਹੈ। ਗੁਰਦੇਵ ਚੌਹਾਨ ਅਜਿਹੇ ਵਾਕ ਸਿਰਜਦਾ ਹੈ ਜੋ ਚਿੰਤਨ-ਦੇਹਾਂ ਬਣ ਕੇ ਪਾਠਕ ਨਾਲ ਦੋਸਤੀ ਨਿਭਾਉਂਦੇ ਹਨ।\u003c\/span\u003e\u003cbr\u003e\u003cbr\u003e\u003cspan\u003e- ਰਾਜੇਸ਼ ਸ਼ਰਮਾ\u003c\/span\u003e\u003c\/p\u003e\n\u003cp\u003eGurdev Chauhan's \"Kalmi Gulab\" is a treasure trove of invaluable literary gems. It contains narratives rooted in Punjabi literary culture, presented through a nuanced and profound critique reminiscent of literary journalism. The collection is illuminated with tender reminiscences and reflections on life's philosophy. It offers a gentle exploration of literature, weaving together these elements and much more into a magical tapestry. Gurdev Chauhan crafts sentences that resonate deeply, forming a friendship with the reader through thoughtful engagement.\u003c\/p\u003e\n\u003cp\u003e- Rajesh Sharma\u003c\/p\u003e","brand":"Varkeyan Di Sath","offers":[{"title":"Default Title","offer_id":45623674896619,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/024A708A-0006-4A6F-A7E5-1FC0996131B9.jpg?v=1737031815"},{"product_id":"ਰਬਾਬ-ਤੋਂ-ਨਗਾਰਾ-rabab-to-nagara","title":"Rabab To Nagara | ਰਬਾਬ ਤੋਂ ਨਗਾਰ","description":"\u003cp\u003e\u003cspan\u003eਇਸ ਪੁਸਤਕ ਵਿਚ 54 ਲੇਖ ਦਿੱਤੇ ਗਏ ਹਨ । ਸਿੱਖੀ ਨੇ ਜੋ ਪੈਂਡਾ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਕੀਤਾ ਉਸ ਨੂੰ ‘ਰਬਾਬ ਤੋਂ ਨਗਾਰਾ’ ਹੀ ਕਹਿਆ ਜਾ ਸਕਦਾ ਹੈ । ਰਬਾਬ ਨੇ ਅੰਦਰਲਾ ਇਕਸੁਰ ਕੀਤਾ ਤੇ ਨਗਾਰਾ ਨੇ ਨਿਸ਼ੰਗ ਹੋ ਉੱਚਾ ਕਰ ਗੁਰੂ ਦਾ ਪੈਗ਼ਾਮ ਜਗਤ ਤਕ ਪਹੁੰਚਾਇਆ ।\u003c\/span\u003e\u003c\/p\u003e\n\u003cp\u003e\u003cspan\u003eThis book contains 54 articles. The journey of Sikhism from Guru Nanak Dev Ji to Guru Gobind Singh Ji can be referred to as 'from Rabab to Nagara.' The Rabab created a harmonious melody, while the Nagara elevated and boldly conveyed the Guru's message to the world.\u003c\/span\u003e\u003c\/p\u003e","brand":"Varkeyan Di Sath","offers":[{"title":"Default Title","offer_id":45623678304491,"sku":null,"price":19.99,"currency_code":"CAD","in_stock":false}],"thumbnail_url":"\/\/cdn.shopify.com\/s\/files\/1\/0697\/3577\/6491\/files\/ED688340-ED19-4B5A-ACB6-3F2CB1DDB6A1.jpg?v=1737031813"},{"product_id":"ਬਲੌਰਾ-balora","title":"Balora | ਬਲੌਰਾ","description":"","brand":"Varkeyan Di Sath","offers":[{"title":"Default Title","offer_id":45623680598251,"sku":null,"price":17.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/IMG-2852.jpg?v=1737031811"},{"product_id":"ਵਾਟਿਕਾ-vaatika","title":"Vaatika | ਵਾਟਿਕਾ","description":"\u003cp\u003e\u003cspan\u003eਗੁਰਦੇਵ  ਚੌਹਾਨ ਆਪਣੀ ਹਰ ਕਵਿਤਾ ਵਿਚ ਇਕ ਨਵੀਂ ਪੁਲਾਂਘ ਪੁੱਟਦਾ ਹੈ,ਅਤੇ ਵਸਤਾਂ ਅਤੇ ਵਰਤਾਰਿਆਂ ਦਾ ਨੇੜਲਾ ਨਿੱਕਾ ਅਤੇ ਨਿੱਘਾ ਸੰਸਾਰ ਘੜਦਾ ਹੈ, ਜਿਹੜਾ ਸਾਨੂੰ ਆਪਣੇ ਆਪ ਦੇ ਹੋਰ ਵੀ ਨੇੜੇ ਕਰਦਾ ਹੈ। ਉਸ ਦੀ ਕਵਿਤਾ ਵਿਚਾਰਕ ਉਚਾਰ ਨਾਲੋਂ ਭਾਵਿਕ ਇਜ਼ਹਾਰ ਲਈ ਵੱਧ ਤੀਬਰ ਰਹਿੰਦੀ ਹੈ। ਉਸ ਦੀ ਕਵਿਤਾ ਨੂੰ ਕਿੱਧਰੇ ਨੇੜੇ ਆਪਣਾ ਡੇਰਾ ਗੱਡਣ ਨਾਲੋਂ ਹੋਰ ਅੱਗੇ ਜਾਣਾ, ਵੱਧ ਪਸੰਦ ਹੈ। ਉਸ ਦੀ ਹਰ ਕਾਵਿ-ਪੁਸਤਕ ਆਪਣੇ ਕਾਵਿਕ ਅੰਦਾਜ਼ ਵਿਚ ਇਕ ਨਵਾਂਪਣ ਲੈ ਕੇ ਆਉਂਦੀ ਹੈ ਜਿਹੜਾ ਵਸਤਾਂ ਅਤੇ ਜਿੰਦਗੀ ਦੇ ਚਿਹਰੇ ਦਾ ਕੋਈ ਤਾਜ਼ਾ ਪੱਖ ਉਘਾੜਦਾ ਹੈ ਅਤੇ ਸਾਨੂੰ ਆਪਣੇ ਨਾਲ ਅੱਗੇ ਤੋਰਦਾ ਹੈ।\u003c\/span\u003e\u003cbr\u003e\u003cspan\u003eਇਸ ਤਰਜ ਦੀ ਨਵੀਂ ਅਤੇ ਨਿੱਗਰ ਮਿਸਾਲ ਹੈ, ਵੱਖਰੇ-ਵੱਖਰੇ ਰੰਗਾਂ ਦੇ ਫੁੱਲਾਂ ਦੀਆਂ ਕਿਆਰੀਆਂ ਨਾਲ ਭਰੀ ਅਤੇ ਸਜੀ ਗੁਰਦੇਵ ਚੌਹਾਨ ਦੀ ਕਾਵਿ ਪੁਸਤਕ, ਵਾਟਿਕਾ।\u003c\/span\u003e\u003c\/p\u003e\n\u003cp\u003eGurdev Chauhan builds a new bridge in every poem, creating a close-knit and nuanced world of objects and experiences that brings us closer to ourselves. His poetry tends to favor emotional expression over mere intellectual articulation. Rather than merely settling into familiar themes, he prefers to delve deeper and explore further. Each of his poetry collections introduces a freshness in its poetic style, unveiling a new facet of objects and life that propels us forward.\u003c\/p\u003e\n\u003cp\u003eA prime example of this new and vibrant approach is Gurdev Chauhan's poetry collection, \"Vatika,\" filled with gardens of flowers in various colors.\u003c\/p\u003e","brand":"Varkeyan Di Sath","offers":[{"title":"Default Title","offer_id":45623683645675,"sku":null,"price":17.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/28EEDD0C-619E-4E87-AF0A-B9BDCB875A4E.jpg?v=1737031810"},{"product_id":"ਏਦਾਂ-ਹੋ-ਸਕਦਾ-edan-ho-sakda","title":"Edan Ho Sakda? | ਏਦਾਂ ਹੋ ਸਕਦਾ?","description":"","brand":"Varkeyan Di Sath","offers":[{"title":"Default Title","offer_id":45623691935979,"sku":null,"price":17.99,"currency_code":"CAD","in_stock":false}],"thumbnail_url":"\/\/cdn.shopify.com\/s\/files\/1\/0697\/3577\/6491\/files\/DF79EA8E-6DB3-494C-962A-4FE5EB18E9BD.jpg?v=1737031808"},{"product_id":"ਅਕੀਦਾ-akeeda","title":"Akeeda | ਅਕੀਦਾ","description":"","brand":"Varkeyan Di Sath","offers":[{"title":"Default Title","offer_id":45623696163051,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/IMG-2851.jpg?v=1737031806"},{"product_id":"ਤੁਸੀਂ-ਜਿੱਤ-ਸਕਦੇ-ਹੋ-tusi-jitt-sakde-ho","title":"Tusi Jitt Sakde Ho | ਤੁਸੀਂ ਜਿੱਤ ਸਕਦੇ ਹੋ","description":"\u003cp\u003e\"ਤੁਸੀਂ ਜਿੱਤ ਸਕਦੇ ਹੋ\" ਸ਼ਿਵ ਖਹਿਰਾ  ਦੁਆਰਾ ਲਿਖੀ ਇੱਕ ਪ੍ਰੇਰਣਾਦਾਇਕ ਕਿਤਾਬ ਹੈ ਜੋ ਵਿਅਕਤੀਆਂ ਨੂੰ ਆਪਣੇ ਜੀਵਨ ਦੇ ਹਰ ਪੱਖ ਵਿੱਚ ਸਫਲਤਾ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ। ਪ੍ਰੇਰਣਾਦਾਇਕ ਕਹਾਣੀਆਂ, ਹਕੀਕਤ ਨਾਲ ਜੁੜੇ ਉਦਾਹਰਨਾਂ ਅਤੇ ਸ਼ਕਤੀਸ਼ਾਲੀ ਸਿੱਖਿਆਵਾਂ ਰਾਹੀਂ, ਇਹ ਕਿਤਾਬ ਪਾਠਕਾਂ ਨੂੰ ਸਕਾਰਾਤਮਕ ਸੋਚ ਨੂੰ ਅਪਣਾਉਣ, ਰੁਕਾਵਟਾਂ ਨੂੰ ਦੂਰ ਕਰਨ ਅਤੇ ਆਪਣੇ ਭਵਿੱਖ ਨੂੰ ਸੰਵਾਰਨ ਦੀ ਪ੍ਰੇਰਣਾ ਦਿੰਦੀ ਹੈ।\u003c\/p\u003e\n\u003cp\u003eਖਹਿਰਾ  ਜੀ ਆਪਣੇ ਜੀਵਨ ਅਤੇ ਪੇਸ਼ੇਵਰ ਟੀਚਿਆਂ ਦੀ ਪ੍ਰਾਪਤੀ ਵਿੱਚ ਖੁਦ ਵਿਸ਼ਵਾਸ, ਅਨੁਸ਼ਾਸਨ ਅਤੇ ਦ੍ਰਿੜ੍ਹਤਾ ਦੀ ਮਹੱਤਵਤਾ 'ਤੇ ਜ਼ੋਰ ਦਿੰਦੇ ਹਨ। ਉਹ ਦੱਸਦੇ ਹਨ ਕਿ ਸਫਲਤਾ ਵਿੱਚ ਸਹੀ ਰਵਈਏ ਦੀ ਮਹੱਤਵਤਾ ਹੈ ਅਤੇ ਵਿਸ਼ਵਾਸ ਬਣਾਉਣ, ਸੰਚਾਰ ਅਤੇ ਨਿੱਜੀ ਨੇਤ੍ਰਿਤਵ ਹੁਨਰਾਂ ਨੂੰ ਵਿਕਸਤ ਕਰਨ ਲਈ ਪ੍ਰਾਟਿਕਲ ਉਪਦੇਸ਼ ਦਿੰਦੇ ਹਨ। ਕਿਤਾਬ ਵਿੱਚ ਸਾਫ਼ ਟੀਚੇ ਰੱਖਣ, ਧਿਆਨ ਕੇਂਦਰਿਤ ਕਰਨ ਅਤੇ ਮਿਹਨਤ ਦੀ ਮਹੱਤਵਤਾ 'ਤੇ ਵੀ ਗੱਲ ਕੀਤੀ ਗਈ ਹੈ।\u003c\/p\u003e\n\u003cp\u003e\"ਤੁਸੀਂ ਜਿੱਤ ਸਕਦੇ ਹੋ\" ਉਹਨਾਂ ਲਈ ਇੱਕ ਮਾਰਗਦਰਸ਼ਕ ਹੈ ਜੋ ਆਪਣੀ ਮਾਨਸਿਕਤਾ ਨੂੰ ਸੁਧਾਰਨਾ, ਪ੍ਰੇਰਿਤ ਰਹਿਣਾ ਅਤੇ ਆਪਣੀ ਅਸਲੀ ਸੰਭਾਵਨਾ ਨੂੰ ਖੋਲਣਾ ਚਾਹੁੰਦੇ ਹਨ। ਇਸ ਕਿਤਾਬ ਦੀ ਸਿੱਧੀ ਭਾਸ਼ਾ ਅਤੇ ਆਸਾਨ ਸਿਧਾਂਤ ਪਾਠਕਾਂ ਨੂੰ ਸਫਲਤਾ ਦੀ ਯਾਤਰਾ 'ਤੇ ਚਲਣ ਲਈ ਪ੍ਰੇਰਿਤ ਕਰਦੇ ਹਨ, ਜਿਸ ਨਾਲ ਉਹ ਆਪਣੀ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਕਰ ਸਕਦੇ ਹਨ।\u003c\/p\u003e\n\u003cp\u003e\"You Can Win\" by Shiv Khera is a motivational book designed to help individuals achieve success in all aspects of their lives. Through inspiring stories, real-life examples, and powerful lessons, the book encourages readers to cultivate a positive attitude, overcome obstacles, and take charge of their destiny.\u003c\/p\u003e\n\u003cp\u003eKhera emphasizes the importance of self-belief, discipline, and determination in the pursuit of personal and professional goals. He discusses how attitude plays a crucial role in shaping success and provides practical tips for building confidence, improving communication, and developing leadership skills. The book also touches on the significance of setting clear goals, staying focused, and maintaining a strong work ethic.\u003c\/p\u003e\n\u003cp\u003e\"You Can Win\" is a guide for anyone looking to improve their mindset, stay motivated, and unlock their true potential. With its straightforward language and easy-to-understand principles, the book offers a roadmap to success, encouraging readers to take action and make positive changes in their lives.\u003c\/p\u003e","brand":"Varkeyan Di Sath","offers":[{"title":"Default Title","offer_id":45623707238635,"sku":null,"price":21.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/FE93419D-9736-453C-B2C8-30ABBC47EF27.jpg?v=1737031803"},{"product_id":"ਬੜੇ-ਸਾਲ-ਹੋ-ਗਏ-bade-saal-ho-gaye","title":"Bade Saal Ho Gaye | ਬੜੇ ਸਾਲ ਹੋ ਗਏ","description":"","brand":"Varkeyan Di Sath","offers":[{"title":"Default Title","offer_id":45623712743659,"sku":null,"price":16.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/IMG-2862.jpg?v=1737031799"},{"product_id":"ਮੇਰਾ-ਚੀਜ਼-ਕਿਸਨੇ-ਹਟਾਇਆ-mera-cheese-kisne-hataya","title":"Mera Cheese Kisne Hataya? | ਮੇਰਾ ਚੀਜ਼ ਕਿਸਨੇ ਹਟਾਇਆ?","description":"\u003cp\u003e\"ਮੇਰਾ ਚੀਜ਼ ਕਿਸਨੇ ਹਟਾਇਆ?\" ਸਪੈਂਸਰ ਜੌਨਸਨ ਦੁਆਰਾ ਲਿਖੀ ਇੱਕ ਪ੍ਰਸਿੱਧ ਕਾਰੋਬਾਰੀ ਅਤੇ ਸਵੈ-ਸਹਾਇਤਾ ਕਿਤਾਬ ਹੈ ਜੋ ਬਦਲਾਵ ਅਤੇ ਇਸਦਾ ਸਾਡੇ ਉੱਤੇ ਪ੍ਰਭਾਵ ਬਾਰੇ ਹੈ। ਇਸ ਕਹਾਣੀ ਵਿੱਚ ਚਾਰ ਪਾਤਰ ਹਨ—ਦੋ ਚੂਹੇ ਸਨਿਫ ਅਤੇ ਸਕਰੀ, ਅਤੇ ਦੋ ਛੋਟੇ ਲੋਕ, ਹੈਮ ਅਤੇ ਹਾ—ਜੋ ਇੱਕ ਭੁਲਭੁਲੈਏ ਵਿੱਚ ਰਹਿੰਦੇ ਹਨ ਅਤੇ ਚੀਜ਼ਾਂ ਦੀ ਤਲਾਸ਼ ਕਰਦੇ ਹਨ, ਜੋ ਜੀਵਨ ਵਿੱਚ ਖੁਸ਼ੀ, ਸਫਲਤਾ ਜਾਂ ਤৃਪਤੀ ਦਾ ਪ੍ਰਤੀਕ ਹੈ।\u003c\/p\u003e\n\u003cp\u003eਜਦੋਂ ਉਹ ਚੀਜ਼ਾਂ ਜਿਨ੍ਹਾਂ 'ਤੇ ਉਹ ਨਿਰਭਰ ਕਰਦੇ ਹਨ, ਅਚਾਨਕ ਹਟਾਈ ਜਾਂਦੀ ਹਨ, ਤਾਂ ਹਰ ਪਾਤਰ ਵੱਖ-ਵੱਖ ਤਰੀਕਿਆਂ ਨਾਲ ਪ੍ਰਤੀਕ੍ਰਿਆ ਦਿੰਦਾ ਹੈ। ਚੂਹੇ ਜਲਦੀ ਬਦਲਾਅ ਨੂੰ ਅਪਣਾਉਂਦੇ ਹਨ ਅਤੇ ਨਵੀਆਂ ਚੀਜ਼ਾਂ ਦੀ ਤਲਾਸ਼ ਕਰਦੇ ਹਨ, ਜਦਕਿ ਹੈਮ ਬਦਲਾਅ ਦਾ ਵਿਰੋਧ ਕਰਦਾ ਹੈ ਅਤੇ ਆਗੇ ਨਹੀਂ ਵਧਦਾ, ਅਤੇ ਬਦਲਾਅ ਨੂੰ ਕਬੂਲ ਕਰਦਾ ਹੈ ਅਤੇ ਅੱਗੇ ਵਧਦਾ ਹੈ।\u003c\/p\u003e\n\u003cp\u003eਇਹ ਕਿਤਾਬ ਸਾਨੂੰ ਬਦਲਾਅ ਨੂੰ ਅਪਣਾਉਣ, ਅਣਜਾਣੇ ਵਿੱਚ ਸਕਾਰਾਤਮਕ ਰਹਿਣ ਅਤੇ ਪੁਰਾਣੀਆਂ ਸੋਚਾਂ ਦੇ ਨਮੂਨਿਆਂ ਵਿੱਚ ਫਸ ਕੇ ਨਾ ਰਹਿਣ ਦੀ ਮਹੱਤਵਤਾ ਸਿਖਾਉਂਦੀ ਹੈ। ਇਹ ਦੱਸਦੀ ਹੈ ਕਿ ਬਦਲਾਅ ਦੇ ਡਰ ਨਾਲ ਅਸੀਂ ਆਪਣੇ ਵਿਕਾਸ ਅਤੇ ਸਫਲਤਾ ਨੂੰ ਰੋਕ ਸਕਦੇ ਹਾਂ ਅਤੇ ਕਿਸ ਤਰੀਕੇ ਨਾਲ ਪੜਚੋਲ ਵਿਚਾਰ ਧਾਰਾ ਨੂੰ ਅਪਣਾਉਣ ਨਾਲ ਸਾਨੂੰ ਨਵੀਆਂ ਮੌਕੇ ਮਿਲ ਸਕਦੇ ਹਨ।\u003c\/p\u003e\n\u003cp\u003e\"ਮੇਰਾ ਚੀਜ਼ ਕਿਸਨੇ ਹਟਾਇਆ?\" ਇੱਕ ਸਾਦੀ ਪਰ ਸ਼ਕਤੀਸ਼ਾਲੀ ਲਹਜ਼ਾ ਹੈ ਜੋ ਪਾਠਕਾਂ ਨੂੰ ਸਿੱਖਾਉਂਦੀ ਹੈ ਕਿ ਉਹ ਆਪਣੇ ਨਿੱਜੀ ਅਤੇ ਪੇਸ਼ੇਵਰ ਜੀਵਨ ਵਿੱਚ ਬਦਲਾਅ ਨੂੰ ਕਿਵੇਂ ਅਪਣਾ ਸਕਦੇ ਹਨ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਰੁਕਾਵਟਾਂ ਨੂੰ ਪਾਰ ਕਰਨ ਦੇ ਨਵੇਂ ਤਰੀਕੇ ਲੱਭ ਸਕਦੇ ਹਨ। ਇਹ ਕਿਤਾਬ ਉਹਨਾਂ ਲਈ ਇਕ ਜ਼ਰੂਰੀ ਪੜ੍ਹਾਈ ਹੈ ਜੋ ਬਦਲਾਅ ਦਾ ਸਾਹਮਣਾ ਕਰ ਰਹੇ ਹਨ ਜਾਂ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਣਾ ਦੀ ਲੋੜ ਹੈ।\u003c\/p\u003e\n\u003cp\u003e\"Who Moved My Cheese?\" by Spencer Johnson is a popular business and self-help book that explores change and how individuals react to it. The story follows four characters—two mice named Sniff and Scurry, and two tiny people, Hem and Haw—who live in a maze and are in search of cheese, which symbolizes happiness, success, or fulfillment in life.\u003c\/p\u003e\n\u003cp\u003eWhen the cheese they rely on is unexpectedly moved, each character reacts differently. The mice quickly adapt and venture off to find new cheese, while Hem resists change and refuses to leave, and Haw gradually learns to embrace change and move forward.\u003c\/p\u003e\n\u003cp\u003eThe book teaches valuable lessons about the importance of adapting to change, staying positive in the face of uncertainty, and not getting stuck in old patterns of thinking. It highlights how fear of change can hold us back from growth and success, and how having a proactive attitude can lead to better opportunities.\u003c\/p\u003e\n\u003cp\u003e\"Who Moved My Cheese?\" is a simple yet powerful allegory that encourages readers to embrace change in their personal and professional lives and find new ways to achieve their goals and overcome obstacles. It’s a must-read for anyone facing change or looking for inspiration to move forward in life.\u003c\/p\u003e","brand":"Varkeyan Di Sath","offers":[{"title":"Default Title","offer_id":45623714316523,"sku":null,"price":16.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/IMG-2861.jpg?v=1737031797"},{"product_id":"ਸੀ-ਵੀ-ਰਮਨ-ਤੋਂ-ਕਪਾਨੀ-ਤੱਕ-c-v-raman-to-kapany-tak","title":"C.V Raman To Kapany Tak | ਸੀ.ਵੀ. ਰਮਨ ਤੋਂ ਕਪਾਨੀ ਤੱਕ","description":"\u003cp\u003e1937-38 ਵਿੱਚ ਜਦੋਂ ਪਲੋਮਰ ਪਰਬਤ (ਕੈਲੀਫ਼ੋਰਨੀਆ) ’ਤੇ 200 ਇੰਚੀ ਟੈਲੀਸਕੋਪ ਲਗਾਉਣ ਦਾ ਫੈਸਲਾ ਕੀਤਾ ਗਿਆ ਤਾਂ ਪੱਤਰਕਾਰਾਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਆਰਥਰ ਐਵਡੰਗਟਨ ਅਤੇ ਐਡਵਿਨ ਹਬਲ ਨੂੰ ਸਵਾਲ ਕੀਤਾ, “ਤੁਸੀਂ ਇਸ ਟੈਲੀਸਕੋਪ ਰਾਹੀਂ ਕੀ ਖੋਜੋਂਗੇ?’’ ਉਹਨਾਂ ਦਾ ਜਵਾਬ ਸੀ, “ਜੇਕਰ ਤੁਹਾਡੇ ਪ੍ਰਸ਼ਨ ਦਾ ਉੱਤਰ ਪਹਿਲਾਂ ਹੀ ਪਤਾ ਹੋਵੇ ਤਾਂ ਇਸ ਟੈਲੀਸਕੋਪ ਨੂੰ ਲਗਾਉਣ ਦੀ ਕੀ ਜ਼ਰੂਰਤ ਰਹਿ ਜਾਵੇਗੀ?’’ ਇਹ ਵਾਜਬ ਤੇ ਜਾਇਜ਼ ਉੱਤਰ ਸੀ। ਪਰ ਅੱਜ ਦੇ ਵਿਗਿਆਨ ਵਿੱਚ ਅਸੀਂ ਇਸ ਪ੍ਰਸ਼ਨ ਨੂੰ ਹੀ ਜਾਇਜ਼ ਕਰ ਦਿੱਤਾ ਹੈ। ਇਸ ਦਾ ਅਰਥ ਇਹ ਹੈ ਕਿ ਅਸੀਂ ਮਨ ਬਣਾ ਲਿਆ ਹੈ ਕਿ ਅਸੀਂ ਕੀ ਖੋਜਾਂਗੇ! ਇਸ ਤਕਨੀਕ ਰਾਹੀਂ ਅਸੀਂ ਕੁਝ ਨਵਾਂ ਨਹੀਂ ਖੋਜ ਸਕਦੇ, ਸਿਵਾਏ ਕਿਸੇ ਦੁਰਲੱਭ ਜਿਹੇ ਤੁੱਕੇ ਦੇ।\u003cbr\u003e- ਸੀ.ਵੀ. ਰਮਨ ਤੋਂ ਕਪਾਨੀ ਤੱਕ\u003c\/p\u003e\n\u003cp\u003eIn 1937-38, when the decision was made to install a 200-inch telescope on Palomar Mountain (California), journalists at a press conference asked Arthur Eddington and Edwin Hubble, \"What will you discover with this telescope?\" Their response was, \"If you already know the answer to your question, then what is the need to install this telescope?\" This was a valid and reasonable answer. However, in today’s science, we have constrained ourselves by thinking we already know what we will discover. This implies that we have limited our explorations, believing that we cannot find anything new through this technology, except perhaps a rare coincidence.\u003c\/p\u003e\n\u003cp\u003e— C.V. Raman to Kapani\u003c\/p\u003e","brand":"Varkeyan Di Sath","offers":[{"title":"Default Title","offer_id":45623721296107,"sku":null,"price":22.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/IMG-2860.jpg?v=1737031796"},{"product_id":"ਬੇਇਨਸਾਫ਼ੀ-ਸਿੱਖ-ਰਾਜਨੀਤੀ-ਚ-ਫਸਿਆ-ਅਕਾਲ-ਤਖ਼ਤ-beinsaafi-sikh-rajneeti-ch-faseya-akaal-takhat","title":"Beimaan Sikh Rajneeti Ch Faseya Akaal Takhat | ਬੇਈਮਾਨ ਸਿੱਖ ਰਾਜਨੀਤੀ ‘ਚ ਫਸਿਆ ਅਕਾਲ ਤਖ਼ਤ","description":"","brand":"Varkeyan Di Sath","offers":[{"title":"Default Title","offer_id":45623726997739,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/F7B8ECD0-EE2F-43F4-ACD1-96BAFF41E10F.jpg?v=1737031795"},{"product_id":"ਕਿਸਾਨੀ-ਸ਼ੋਸ਼ਣ-ਤੇ-ਸੰਘਰਸ਼-kisaani-shoshan-te-sangarsh","title":"Kisaani Shoshan Te Sangarsh | ਕਿਸਾਨੀ ਸ਼ੋਸ਼ਣ ਤੇ ਸੰਘਰਸ਼","description":"\u003cmeta charset=\"UTF-8\"\u003e\n\u003cp\u003e\u003cspan\u003eਇਹ ਪੁਸਤਕ ਕਿਸਾਨਾਂ ਦੇ ਕਾਰਪੋਰੇਟਾਂ ਅਤੇ ਰਾਜਨੀਤਕਾਂ ਖਿਲਾਫ਼ ਸੰਘਰਸ਼ ਨੂੰ ਪੇਸ਼ ਕਰਦੀ ਹੈ । ਅੱਜ 2020 ਤੋਂ ਲਾਗੂ ਹੋਏ ਭਾਰਤ ਵਿਚ ਖੇਤੀ ਕਾਨੂੰਨਾਂ ਨੇ ਕਿਸਾਨਾਂ ਅਤੇ ਕਿਸਾਨ ਵਿਰੋਧੀਆਂ ਵਿਚ ਬਲਦੀ ਆ ਰਹੀ ਚਿੰਗਾਰੀ ਨੂੰ ਮੁੜ ਤੇਜ਼ ਕਰ ਦਿੱਤਾ ਹੈ । ਇਸ ਅੰਦੋਲਨ ਨੇ ਕਿਸਾਨ ਵਿਰੋਧੀ ਧੜਿਆਂ ਅਤੇ ਵੱਡੀਆਂ ਸੀਟਾਂ ਉਪਰ ਬੈਠੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਤੇ ਇਹ ਇਕ ਵੱਡੇ ਇਨਕਲਾਬ ਵੱਲ ਵੱਧ ਰਿਹਾ ਹੈ । ਪੰਜਾਬ ਦੀ ਧਰਤੀ ਤੋਂ ਉਭਰਿਆ ਇਹ ਇਨਕਲਾਬ ਦੁਨੀਆਂ ਦੇ ਇਤਿਹਾਸ ਦੇ ਪੰਨਿਆਂ ’ਤੇ ਇਕ ਮਹਾਨ ਤੇ ਇਤਿਹਾਸਕ ਇਨਕਲਾਬ ਬਣਨ ਦੀ ਸੰਭਾਵਨਾ ਰੱਖਦਾ ਹੈ\u003c\/span\u003e\u003c\/p\u003e\n\u003cp\u003e\u003cspan\u003eThis book presents the struggle of farmers against corporations and politicians. The agricultural laws introduced in India in 2020 have rekindled the growing discontent between farmers and their opponents. This movement has forced those in power and anti-farmer factions to reconsider their stance, evolving into a significant revolution. Emerging from the soil of Punjab, this revolution has the potential to become a major historical milestone on the pages of world history.\u003c\/span\u003e\u003c\/p\u003e","brand":"Varkeyan Di Sath","offers":[{"title":"Default Title","offer_id":45698178220267,"sku":null,"price":15.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/C7C3082D-5D77-4137-AB44-8834AB0BB6D3.jpg?v=1751139350"},{"product_id":"ਰਾਜ-ਕਰੇਗਾ-ਖ਼ਾਲਸਾ-raaj-karega-khalsa","title":"Raaj Karega Khalsa | ਰਾਜ ਕਰੇਗਾ ਖ਼ਾਲਸਾ","description":"","brand":"Varkeyan Di Sath","offers":[{"title":"Default Title","offer_id":45698179498219,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/2CD5909B-EC1F-4A1A-9591-379078EF0CE5.jpg?v=1737031743"},{"product_id":"ਗੁਰੂ-ਨਾਨk-ਉਦਾਸੀ-ਦਰਪਣ-guru-nanak-udaasi-darpan","title":"Guru Nanak Udaasi Darpan | ਗੁਰੂ ਨਾਨਕ ਉਦਾਸੀ ਦਰਪਣ","description":"\u003cp\u003e\u003cspan\u003eਜਗਤ ਗੁਰੂ ‘ਸ੍ਰੀ ਗੁਰੂ ਨਾਨਕ ਦੇਵ ਜੀ’ ਨੇ ਸੁੱਖ-ਦੁੱਖ, ਭੁੱਖ ਪਿਆਸ, ਮਾਨ-ਅਪਮਾਨ ਅਤੇ ਧਨ-ਵਡਿਆਈ ਆਦਿ ਤੋਂ ਨਿਰਲੇਪ ਰਹਿ ਕੇ ਗੁਰਮਤਿ ਪ੍ਰਚਾਰ ਦੇ ਰੂਪ ਵਿਚ ਨਉਖੰਡ-ਪ੍ਰਿਥਮੀ ਦੀ ਯਾਤਰਾ ਕੀਤੀ, ਜਿਨ੍ਹਾਂ ਨੂੰ ਸਿੱਖ ਇਤਿਹਾਸ ਵਿਚ ਚਾਰ ਉਦਾਸੀਆਂ ਕਿਹਾ ਜਾਂਦਾ ਹੈ । ਉਨ੍ਹਾਂ ਦਾ ਪ੍ਰਚਾਰ ਵਰਨ-ਵੰਡ, ਮਤ-ਮਜ਼ਹਬ, ਰੰਗ-ਰੂਪ, ਅਮੀਰ-ਗ਼ਰੀਬ, ਬੋਲੀ, ਨਸਲ ਅਤੇ ਭੂਗੋਲਿਕ ਸੀਮਾਵਾਂ ਤੋਂ ਨਿਰਲੇਪ ਸੀ । ਹਰ ਮਨੁੱਖ-ਮਾਤ੍ਰ ਗੁਰੂ ਪਾਤਸ਼ਾਹ ਜੀ ਦੇ ਪਿਆਰ ਅਤੇ ਪ੍ਰਚਾਰ ਦਾ ਪਾਤਰ ਸੀ । ਇਸ ਪੁਸਤਕ ਵਿਚ ਗੁਰੂ ਸਾਹਿਬ ਦੀਆਂ ਚਾਰੋ ਉਦਾਸੀਆਂ ਦੇ ਇਤਿਹਾਸਕ ਵੇਰਵਿਆਂ ਤੋਂ ਇਲਾਵਾ ਹਰ ਅਸਥਾਨ ਦੀ ਲੋਕੇਸ਼ਨ ਦਾ ਬਿਓਰਾ ਚਿੱਤਰਾਂ ਸਹਿਤ ਦਰਜ ਕੀਤਾ ਗਿਆ ਹੈ । ਕਿਹੜੇ ਸੰਮਤ ਸੰਨ ਵਿਚ ਗੋਸਟਿ ਹੋਈ, ਕਿਥੇ ਕਿਥੇ ਬਾਬਾ ਗੁਰੂ ਨਾਨਕ ਦੇ ਨੂਰ ਦੀਆਂ ਕਿਰਨਾਂ ਰੁਸ਼ਨਾਈਆਂ, ਕਿਹੜੇ ਮੂਲਵਾਦੀ ਧਰਮ ਪ੍ਰਚਾਰਕਾਂ ਦਾ ਗੁਰੂ ਸਾਹਿਬ ਨਾਲ ਸੰਵਾਦ ਹੋਇਆ, ਉਨ੍ਹਾਂ ਦਾ ਪਿਛੋਕੜ ਤੇ ਮੰਤਵ ਲੇਖਕ ਨੇ ਸਪੱਸ਼ਟ ਕੀਤਾ ਹੈ । ਰੰਗੀਨ ਚਿੱਤਰਾਂ ਤੇ ਨਕਸ਼ਿਆਂ ਨਾਲ ਸਜੀ ਇਸ ਖੂਬਸੂਰਤ ਕਿਤਾਬ ਰਾਹੀਂ ਹਰ ਜਗਿਆਸੂ ਗੁਰੂ ਸਾਹਿਬ ਦੀਆਂ ਪ੍ਰਚਾਰ ਫੇਰੀਆਂ ਬਾਰੇ ਵਿਸਤ੍ਰਿਤ ਗਿਆਨ ਹਾਸਲ ਕਰ ਸਕਦਾ ਹੈ ।\u003c\/span\u003e\u003c\/p\u003e\n\u003cp\u003eJagat Guru Sri Guru Nanak Dev Ji undertook the journey of the nine continents, promoting Gurmat while remaining unaffected by comfort and distress, hunger and thirst, honor and dishonor, and wealth and fame. These journeys, known as the four Udasis in Sikh history, transcended divisions of caste, religion, color, wealth, poverty, language, race, and geographical boundaries. Every individual was worthy of the love and teachings of Guru Patshah Ji. This book provides not only historical details of Guru Sahib’s four Udasis but also descriptions of the locations of each site, complete with illustrations. It outlines where discussions were held, where the rays of Baba Guru Nanak’s light shone, and which fundamentalist religious preachers interacted with Guru Sahib, along with their backgrounds and intentions. Decorated with colorful pictures and maps, this beautiful book allows every curious reader to gain extensive knowledge about the travels and teachings of Guru Sahib.\u003c\/p\u003e","brand":"Varkeyan Di Sath","offers":[{"title":"Default Title","offer_id":45698192834795,"sku":null,"price":44.99,"currency_code":"CAD","in_stock":false}],"thumbnail_url":"\/\/cdn.shopify.com\/s\/files\/1\/0697\/3577\/6491\/files\/DB2080BC-E31D-40B2-9F44-0D417F2F7E4D.jpg?v=1737031730"},{"product_id":"ਪੁੰਦ੍ਰੀਕ-pundreek","title":"Pundreek | ਪੁੰਦ੍ਰੀਕ","description":"\u003cp\u003eਪੁੰਦ੍ਰਿਕ ਇਓਂ ਵੀ, ਜੁ ਉਸ ਦੀਆਂ ਪੱਤੀਆਂ ਹੁੰਦੀਆਂ ਹਨ ਪਰ ਉਹ ਪੱਤੀਆਂ ਇੱਕ ਕੇਂਦਰੀ ਡੰਡੀ ਉੱਤੇ ਸੰਕਲਿਤ ਹੋਕੇ ਕੰਵਲ ਫੁੱਲ ਦਾ ਰੂਪ ਬਣ ਜਾਂਦੀਆਂ ਹਨ । ਇਹ ਵੱਖੋ ਵੱਖਰੇ ਨਿਬੰਧ, “ਪੁੰਦ੍ਰਿਕ’ ਪੁਸਤਕ ਦੇ ਰੂਪ ਵਿੱਚ ਸੰਕਲਿਤ ਹੋ ਕੇ ਪੁੰਦ੍ਰਿਕ ਬਚ ਗਏ ਹਨ । ਅਤੇ ਪੁੰਦ੍ਰਿਕ ਇਉਂ ਵੀ, ਜੋ ਕੰਵਲ ਭਾਰਤੀ ਸਭਯਤਾ ਦੀ ਆਤਮਾ ਦਾ ਚਿੰਨ੍ਹ ਹੈ ਅਤੇ ਇਸ ਨਿਬੰਧ-ਸੰਗ੍ਰਹਿ ਦਾ ਵਿਸ਼ਾ ਵੀ ਭਾਰਤੀ ਸੱਭਯਤਾ ਦੀ ਰੂਪ ਰੇਖਾ ਨੂੰ ਪੰਜਾਬੀ ਪਾਠਕਾਂ ਗੇ ਉਘਾੜਨਾ ਹੀ ਹੈ । ਇਉਂ ਇਹ ਪੁੰਦ੍ਰਕਿ ਹੈ ।\u003c\/p\u003e\n\u003cp\u003eJust as the petals of a lotus gather around a central stem to form a beautiful flower, various essays have been compiled in the book \"Pundrik.\" These essays represent the essence of Indian civilization, with the lotus symbolizing the soul of this culture. The central theme of this collection is to unveil the outline of Indian civilization for Punjabi readers. Thus, this is the essence of \"Pundrik.\"\u003c\/p\u003e","brand":"Varkeyan Di Sath","offers":[{"title":"Default Title","offer_id":45698200502507,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/04AA747C-A4E2-4FA4-B92C-C8A0314D94A1.jpg?v=1737031722"},{"product_id":"1708-dasam-guru-di-dakhan-feri-1708","title":"1708 Dasam Guru Di Dakhan Feri | ੧੭੦੮ ਦਸਮ ਗੁਰੂ ਦੀ ਦੱਖਣ ਫੇਰੀ","description":"\u003cp\u003e1706 ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਦੇ ਮੁਕਾਮ ਤੋਂ ਕੁਝ ਸਿੰਘਾਂ ਨਾਲ ਦੱਖਣ ਵੱਲ ਸਫਰ ਆਰੰਭ ਕੀਤਾ। ਫਰਵਰੀ 1707 ਵਿਚ ਉਹਨਾਂ ਨੂੰ ਦੱਖਣ ਵੱਲ ਇਹ ਸਫਰ ਅੱਧ-ਵਿਚਾਲੇ ਛੱਡ ਕੇ ਦਿੱਲੀ ਅਤੇ ਆਗਰਾ ਵੱਲ ਕੂਚ ਕਰਨਾ ਪਿਆ। ਇਸੇ ਸਾਲ ਦੇ ਅਖੀਰ ’ਤੇ ਉਹਨਾਂ ਆਗਰੇ ਤੋਂ ਦੱਖਣ ਵੱਲ ਆਪਣੀ ਯਾਤਰਾ ਨੂੰ ਦੁਬਾਰਾ ਆਰੰਭਿਆ। 1708 ਵਿਚ ਹੈਦਰਾਬਾਦ ਸੂਬੇ ਵਿਚ ਪਹੁੰਚ ਕੇ ਉਹਨਾਂ ਨੇ ਨੰਦੇੜ ਦੇ ਮੁਕਾਮ ’ਤੇ ਆਪਣਾ ਡੇਰਾ ਲਾਇਆ। ਇਥੋਂ ਹੀ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ। ਇਥੇ ਹੀ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ-ਗੱਦੀ ਸੌਂਪੀ ਅਤੇ ਇਥੇ ਹੀ ਉਹਨਾਂ ਨੇ ਆਪਣਾ ਅੰਤਮ ਭਾਣਾ ਵਰਤਾਇਆ। ਇਸ ਲਿਹਾਜ਼ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਦੱਖਣ ਫੇਰੀ ਅਤੇ 1708 ਦਾ ਸਾਲ, ਇਹ ਦੋ ਗੱਲਾਂ ਸਿੱਖ ਪੰਥ ਦੀ ਹੋਣੀ ਨੂੰ ਹਮੇਸ਼ਾ ਲਈ ਬਦਲ ਦੇਣ ਵਾਲੀਆਂ ਸਾਬਤ ਹੋਈਆਂ। ਇਹ ਪੁਸਤਕ ਇਸੇ ਇਤਿਹਾਸਕ ਅਨੁਭਵ ਦਾ ਇਕ ਰਚਨਾਤਮਕ ਬਿਰਤਾਂਤ ਹੈ। ਇਸ ਦੇ ਪਹਿਲੇ ਭਾਗ ਵਿਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਤਲਵੰਡੀ ਸਾਬੋ ਤੋਂ ਨੰਦੇੜ ਤਕ ਦੇ ਸਫਰ ਦੀ ਇਤਿਹਾਸਕ ਖੋਜ ਪ੍ਰਸਤੁਤ ਕੀਤੀ ਗਈ ਹੈ। ਦੂਸਰੇ ਭਾਗ ਵਿਚ ਲੇਖਕ ਦੁਆਰਾ 300 ਸਾਲ ਬਾਦ ਇਹਨਾਂ ਰਸਤਿਆਂ ਦੀ ਨਿਸ਼ਾਨਦੇਹੀ ਦਾ ਅਨੁਭਵ ਪੇਸ਼ ਹੈ।\u003c\/p\u003e\n\u003cp\u003eIn 1706, Guru Gobind Singh Ji began his journey southward from Talwandi Sabo with a few Sikhs. By February 1707, he had to redirect his journey towards Delhi and Agra. Later that year, he resumed his travels southward from Agra. In 1708, upon reaching the Hyderabad province, he established his camp at Nanded. From here, he sent Baba Banda Singh Bahadur to Punjab. It was also at this location that he entrusted the Guru Granth Sahib with the gurta-gaddi (spiritual leadership) and made his final departure.\u003c\/p\u003e\n\u003cp\u003eThus, Guru Gobind Singh Ji’s southern journey and the year 1708 proved to be transformative events for the Sikh community. This book narrates the historical experiences of that period. The first part presents a historical exploration of Guru Gobind Singh Ji's journey from Talwandi Sabo to Nanded, while the second part offers the author's reflections on identifying these routes 300 years later.\u003c\/p\u003e","brand":"Varkeyan Di Sath","offers":[{"title":"Default Title","offer_id":45807535980779,"sku":null,"price":34.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/059BA1CB-23D3-4A75-B34D-563CEA3A0A24.jpg?v=1737031671"},{"product_id":"saabta-jungle-ਸਾਬਤਾ-ਜੰਗਲ","title":"Saabta Jungle | ਸਾਬਤਾ ਜੰਗਲ","description":"\u003cp\u003e\u003cspan\u003eਸੁਹਜ ਹਰ ਨਿੱਕੀ ਤੋਂ ਵੱਡੀ ਸ਼ੈਅ ’ਚ ਨੱਚ ਰਿਹਾ ਹੈ, ਜੋ ਅੱਖ ਨੂੰ ਦਿਸਦੀ ਹੈ ਜਾਂ ਨਹੀਂ ਵੀ ਦਿਸਦੀ। ਮੈਥ ਵੀ ਤਾਂ ਸੁਹਜ ਦਾ ਹੀ ਰੂਪ ਹੈ। ਅੰਕੜੇ ਵੀ ਲੈਅਬੱਧ ਨੇ। ਹਰ ਵਿਸ਼ਾ, ਵਸਤ, ਖਲਾਅ ਸੁਹਜ ਦੀ ਫਿਰਨੀ ਤੇ ਹੀ ਇੱਕ ਦੂਜੇ ਦਾ ਗਵਾਂਡੀ ਬਣਕੇ ਰਹਿੰਦਾ ਹੈ। ਓਸੇ ਸੁਹਜ ਦੀ ਕੋਈ ਲੁਕਵੀਂ ਕਾਤਰ ਮੇਰੀਆਂ ਅੱਖਾਂ ’ਚ ਖੁੱਭੀ ਤੇ ਕਈ ਕੁਝ ਲਿਖਿਆ ਗਿਆ। ਓਸੇ ’ਚੋਂ ਹੀ ਇੱਕ ਲੱਪ ਪਲੇਠੀ ਕਿਤਾਬ ਦੇ ਸਫਿਆਂ ਤੇ ਸਜਿਆ ਹੈ ਤੇ ‘ਸਾਬਤਾ ਜੰਗਲ’ ਉੱਗ ਆਇਆ ਹੈ।\u003c\/span\u003e\u003cbr\u003e\u003cspan\u003e- ਗੁਰਸਿਮਰਨ ਸਿੰਘ\u003c\/span\u003e\u003c\/p\u003e\n\u003cp\u003eThe essence of beauty dances in every small detail, whether visible to the eye or not. Even my thoughts reflect this beauty. Every subject, object, and void exists as neighbors within this fabric of beauty. A hidden spark of this beauty has lodged itself in my eyes, inspiring much of what I've written. From this inspiration, a vibrant work has taken shape, and \"Sabta Jungle\" has emerged.\u003c\/p\u003e\n\u003cp\u003e— Gursimran Singh\u003c\/p\u003e","brand":"Varkeyan Di Sath","offers":[{"title":"Default Title","offer_id":45863038943467,"sku":null,"price":15.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/8CE74D24-07EF-4F81-B28A-7A044F56D5B8.jpg?v=1737031661"},{"product_id":"samundar-ਸਮੁੰਦਰ","title":"Samundar | ਸਮੁੰਦਰ","description":"","brand":"Varkeyan Di Sath","offers":[{"title":"Default Title","offer_id":45863050641643,"sku":null,"price":13.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/1F11DE96-D639-425C-8393-29D352CF4115.jpg?v=1737031660"},{"product_id":"khalsa-butt-na-maney-koye-ਖਾਲਸਾ-ਬੁੱਤ-ਨਾ-ਮਾਨੈ-ਕੋਇ","title":"Khalsa Butt Na Maney Koye | ਖਾਲਸਾ ਬੁੱਤ ਨਾ ਮਾਨੈ ਕੋਇ","description":"","brand":"Varkeyan Di Sath","offers":[{"title":"Default Title","offer_id":45863052804331,"sku":null,"price":14.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0697\/3577\/6491\/files\/0B833913-071F-470F-9FA9-1FB6235962BA.jpg?v=1737031657"}],"thumbnail_url":"\/\/cdn.shopify.com\/s\/files\/1\/0697\/3577\/6491\/collections\/FullSizeRender_6c818e70-b527-48f4-8aef-264559e1353d.jpg?v=1716241938","url":"https:\/\/varkeyandisath.com\/collections\/just-arrived.oembed?page=6","provider":"Varkeyan Di Sath","version":"1.0","type":"link"}