Varkeyan Di Sath

Pundreek | ਪੁੰਦ੍ਰੀਕ

Sirdaar Kapoor Singh

ਪੁੰਦ੍ਰਿਕ ਇਓਂ ਵੀ, ਜੁ ਉਸ ਦੀਆਂ ਪੱਤੀਆਂ ਹੁੰਦੀਆਂ ਹਨ ਪਰ ਉਹ ਪੱਤੀਆਂ ਇੱਕ ਕੇਂਦਰੀ ਡੰਡੀ ਉੱਤੇ ਸੰਕਲਿਤ ਹੋਕੇ ਕੰਵਲ ਫੁੱਲ ਦਾ ਰੂਪ ਬਣ ਜਾਂਦੀਆਂ ਹਨ । ਇਹ ਵੱਖੋ ਵੱਖਰੇ ਨਿਬੰਧ, “ਪੁੰਦ੍ਰਿਕ’ ਪੁਸਤਕ ਦੇ ਰੂਪ ਵਿੱਚ ਸੰਕਲਿਤ ਹੋ ਕੇ ਪੁੰਦ੍ਰਿਕ ਬਚ ਗਏ ਹਨ । ਅਤੇ ਪੁੰਦ੍ਰਿਕ ਇਉਂ ਵੀ, ਜੋ ਕੰਵਲ ਭਾਰਤੀ ਸਭਯਤਾ ਦੀ ਆਤਮਾ ਦਾ ਚਿੰਨ੍ਹ ਹੈ ਅਤੇ ਇਸ ਨਿਬੰਧ-ਸੰਗ੍ਰਹਿ ਦਾ ਵਿਸ਼ਾ ਵੀ ਭਾਰਤੀ ਸੱਭਯਤਾ ਦੀ ਰੂਪ ਰੇਖਾ ਨੂੰ ਪੰਜਾਬੀ ਪਾਠਕਾਂ ਗੇ ਉਘਾੜਨਾ ਹੀ ਹੈ । ਇਉਂ ਇਹ ਪੁੰਦ੍ਰਕਿ ਹੈ ।

Just as the petals of a lotus gather around a central stem to form a beautiful flower, various essays have been compiled in the book "Pundrik." These essays represent the essence of Indian civilization, with the lotus symbolizing the soul of this culture. The central theme of this collection is to unveil the outline of Indian civilization for Punjabi readers. Thus, this is the essence of "Pundrik."

Author : Sirdaar Kapoor Singh

ISBN: 9788176014496

Language: Punjabi

Book Cover Type: Paperback