Kakka Reta | ਕੱਕਾ ਰੇਤਾ

ਇਸ ਵਿਚ ਨਾਵਲਕਾਰ ਨੇ ਇਕ ਪੇਂਡੂ ਮੁੰਡੇ ਦੇ ਨਿਜੀ ਤਜਰਬੇ ਤੇ ਜਜ਼ਬੇ ਨੂੰ ਕਲਪਨਾ ਦੀ ਪਾਹ ਦੇ ਕੇ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ । ਨਾਵਲ ਵਿਚ ਮਾਂ, ਭੈਣ-ਭਰਾਵਾਂ ਦੇ ਪਿਆਰ, ਸਕੂਲ ਦੀ ਮੁੱਢਲੀ ਪੜ੍ਹਾਈ ਦੇ ਚਿੱਤਰ, ਖੇਤਾਂ ਦੀ ਖੂਬਸੂਰਤੀ ਤੇ ਅਲ੍ਹੱੜ ਅਵਸਥਾ ਦੇ ਸੁਚੇਤ ਤੇ ਉਪਚੇਤ ਦੇ ਸੁਫਨੇ ਕਮਾਲ ਤਰੀਕੇ ਨਾਲ ਗੁੰਦੇ ਹੋਏ ਹਨ । ਨਾਵਲ ਦੀ ਸ਼ੈਲੀ ਵਿਚ ਸਰਲਤਾ, ਮੌਲਿਕਤਾ ਤੇ ਖਿੱਚ ਹੈ । ਇਸ ਦਾ ਉਹੀ ਗੁਆਦ ਹੈ ਜੋ ਕੱਚੇ ਦੁੱਧ ਦਾ ਹੁੰਦਾ ਹੈ 

In this novel, the author presents the personal experiences and emotions of a village boy, weaving them into a narrative for the readers. The story beautifully depicts the love of family—mother, siblings, and the charm of primary school life. It captures the beauty of the fields and the innocence of childhood in a vivid manner. The style of the novel is characterized by simplicity, originality, and an engaging quality, reminiscent of the freshness of raw milk.