Roopmati | ਰੂਪਮਤੀ

ਇਸ ਨਾਵਲ ਰਾਹੀਂ ਲੇਖਕ ਨੇ ਰੂਪਮਤੀ ਦੀ ਕਹਾਣੀ ਪੇਸ਼ ਕੀਤੀ ਹੈ ਜੋ ਆਪਣੇ ਧਰਮ ਵਿਚ ਪੂਰਨ ਨਿਸਚਾ ਰੱਖਦਿਆਂ, ਪਿਆਰ ਨਿਬਾਹੁਣਾ, ਮਨੁੱਖੀ ਮਿੱਤਰਤਾ ਦੀ ਇਕ ਮਹਾਨ ਮਿਸਾਲ ਸੀ । ਮਰਯਾਦਾ ਤੇ ਸ਼ਰਾਹ ਆਦਿ ਦੇ ਬੰਧਨਾਂ ਤੋਂ ਉਚਾ ਉਠ ਕੇ ਮੁਹੱਬਤ ਨਿਰੋਲ ਭਗਤੀ ਭਾਵਨਾ ਹੋ ਨਿਬੜਦੀ ਹੈ ।

Through this novel, the author presents the story of Roopmati, who, with unwavering faith in her principles, exemplifies love and human camaraderie. Rising above the constraints of decorum and societal norms, her love is portrayed as a pure and devotional sentiment.