Gurbani Vichaar | ਗੁਰਬਾਣੀ ਵਿਚਾਰ

ਇਸ ਪੁਸਤਕ ਵਿਚ ਲੇਖਕ ਨੇ ਗੁਰਬਾਣੀ ਵਿਚੋਂ ਹਰ ਵਿਸ਼ੇ ਉਤੇ ਮਿਲਦੇ ਪਰਮਾਣ ਪਾਠਕਾਂ ਸਾਹਮਣੇ ਰੱਖਣ ਦਾ ਜਤਨ ਕੀਤਾ ਹੈ । ਪਾਠਕਾਂ ਦੀ ਸਹੂਲਤ ਲਈ ਕਿਤੇ ਕਿਤੇ ਔਖੇ ਸ਼ਬਦਾਂ ਦੇ ਅਰਥ ਵਿਚ ਦਿੱਤੇ ਗਏ ਹਨ ।

In this book, the author has made an effort to present references from Gurbani on every subject for the readers. For the convenience of the readers, the meanings of some difficult words have been provided at various places.