Guru Kian Sakhiyan | ਗੁਰੂ ਕੀਆਂ ਸਾਖੀਆਂ

ਇਸ ਪੁਸਤਕ ਵਿਚ ਲੇਖਕ ਨੇ ‘ਗੁਰੂ ਹਰਗੋਬਿੰਦ ਸਾਹਿਬ’ ਤੋਂ ‘ਗੁਰੂ ਗੋਬਿੰਦ ਸਿੰਘ’ ਤੱਕ ਦਾ ਭੱਟ-ਵਹੀਆਂ ਤੇ ਆਧਾਰਿਤ ਸਿਲਸਲੇਵਾਰ ਸੰਮਤ-ਮਿਤੀਆਂ ਸਹਿਤ ਇਤਿਹਾਸ, ਜੋ ਗੁਰ-ਇਤਿਹਾਸ ਦੀਆਂ ਅਨੇਕਾਂ ਗੁੰਝਲਾਂ ਹੱਲ ਕਰਦਾ ਹੈ, ਨੂੰ ਵਿਸਥਾਰਪੂਰਵਕ ਪੇਸ਼ ਕੀਤਾ ਗਿਆ ਹੈ ।

This book presents the history from "Guru Hargobind Sahib" to "Guru Gobind Singh" in a clear and detailed manner. The narrative is based on the Bhatta tradition and aims to resolve many complexities within Gurmat history. Along with the chronological accounts, it provides significant insights into the period, helping readers gain a comprehensive understanding of the time of the Gurus.