Guru Nanak Bani Parakh Te Samaj | ਗੁਰੂ ਨਾਨਕ ਬਾਣੀ ਪਰਖ ਤੇ ਸਮਝ

ਇਸ ਪੁਸਤਕ ਵਿਚ ਗੁਰੂ ਨਾਨਕ ਸਾਹਿਬ ਦੀਆਂ ਕੁਝ ਪ੍ਰਮੁੱਖ ਬਾਣੀਆਂ ਬਾਰੇ 9 ਖੋਜ-ਭਰਪੂਰ ਲੇਖ ਸ਼ਾਮਲ ਹਨ । ਗੁਰਬਾਣੀ ਦਾ ਆਧਾਰ ਰਹੱਸਵਾਦੀ ਅਨੁਭਵ ਹੈ ਅਤੇ ਲੇਖਕ ਨੇ ਇਸੇ ਦ੍ਰਿਸ਼ਟੀਕੋਣ ਤੋਂ ਇਨ੍ਹਾਂ ਲੇਖਾਂ ਵਿਚ ਡੂੰਘਾ ਅਧਿਐਨ ਕਰ ਕੇ ਮੁੱਲਵਾਨ ਵਿਚਾਰ ਪੇਸ਼ ਕੀਤੇ ਹਨ । ਗੁਰੂ ਨਾਨਕ ਸਾਹਿਬ ਦੀਆਂ ਬਾਣੀਆਂ ਦੇ ਡੂੰਘੇ ਰਹੱਸਾਂ ਨਾਲ ਸਾਂਝ ਪਾਉਣ ਲਈ ਇਹ ਪੁਸਤਕ ਪਾਠਕ ਨੂੰ ਹੁਲਾਰਾ ਦਿੰਦੀ ਹੈ

This book includes 9 research-rich articles on some of the prominent hymns of Guru Nanak Sahib. The foundation of Gurbani is mystical experience, and the author has presented valuable insights by conducting a deep study from this perspective in these articles. This book encourages the reader to share in the profound mysteries of Guru Nanak Sahib's hymns.