Ekonkar Satnaam Nanak-Bani | ੴ ਸਤਿਨਾਮੁ ਨਾਨਕ-ਬਾਣੀ

ਓਸ਼ੋ ਨੇ ਨਾਨਕ ਬਾਣੀ – ਜਪੁਜੀ ਸਾਹਿਬ ਉਤੇ ਹਿੰਦੀ ਭਾਸ਼ਾ ਵਿਚ 20 ਪ੍ਰਵਚਨ ਦਿੱਤੇ ਸਨ । ਉਸ ਕਿਤਾਬ ਦਾ ਨਾਮ – ੴ ਸਤਿਨਾਮ ਹੈ । ਇਹ ਪੰਜਾਬੀ ਅਨੁਵਾਦ ਉਨ੍ਹਾਂ ਹੀ 20 ਪ੍ਰਵਚਨਾ ਦੀ ਲਫ਼ਜ਼-ਬ-ਲਫ਼ਜ਼ ਰਚਨਾ ਹੈ ।

Osho delivered 20 discourses on the Nanak Bani – Japji Sahib in Hindi. The title of that book is "Ik Onkar Satnam." This Punjabi translation is a word-for-word rendition of those 20 discourses.