Panjab-3 Angreza Da Panjab | ਪੰਜਾਬ ਜਿਲਦ-3 ( 1849-1947) ਅੰਗਰੇਜ਼ਾਂ ਦਾ ਪੰਜਾਬ
Choose variants
Select Title
Price
$34.99
$39.99you save $5.00
ਇਸ ਪੁਸਤਕ ਲੜੀ ਦੀ ਤੀਸਰੀ ਜਿਲਦ ਵਿਚ ਪੰਜਾਬ ਦੇ ਇਤਿਹਾਸ ਨੂੰ ਅੰਗ੍ਰੇਜ਼ਾਂ ਦੇ ਕਬਜ਼ੇ 1849 ਈ: ਤੋਂ ਲੈ ਕੇ ਭਾਰਤ (ਪੰਜਾਬ) ਦੀ ਅਜ਼ਾਦੀ 1947 ਈ: ਤੱਕ ਦਾ ਇਤਿਹਾਸ ਪੇਸ਼ ਕੀਤਾ ਗਿਆ ਹੈ । ਲੇਖਕ ਦੀ ਪਹੁੰਚ-ਵਿਧੀ ਮੌਲਿਕ ਹੈ ਅਤੇ ਬਹੁਤ ਸਾਰੇ ਪੱਖਾਂ ਬਾਰੇ ਉਸਦੇ ਵਿਚਾਰ ਗੌਲਣ-ਯੋਗ ਹਨ ।
In the third volume of this book series, the history of Punjab is presented from the British takeover in 1849 to India's (Punjab's) independence in 1947. The author's approach is original, and his views on various aspects are noteworthy.