Panjab-2 (1765-1849) Khalse Da Panjab | ਪੰਜਾਬ ਜਿਲਦ-੨ (੧੭੬੫-੧੮੪੯) ਖਾਲਸੇ ਦਾ ਪੰਜਾਬ

ਇਸ ਪੁਸਤਕ ਲੜੀ ਦੀ ਦੂਸਰੀ ਜਿਲਦ ਵਿਚ ਪੰਜਾਬ ਦੇ ਇਤਿਹਾਸ ਨੂੰ ਖਾਲਸਾ ਰਾਜ ਦੇ ਸ਼ੁਰੂਆਤ 1765 ਈ: ਤੋਂ ਲੈ ਕੇ ਰਾਜ ਦੇ ਅੰਤ 1849 ਈ: ਤੱਕ ਦਾ ਇਤਿਹਾਸ ਪੇਸ਼ ਕੀਤਾ ਗਿਆ ਹੈ । ਲੇਖਕ ਦੀ ਪਹੁੰਚ-ਵਿਧੀ ਮੌਲਿਕ ਹੈ ਅਤੇ ਬਹੁਤ ਸਾਰੇ ਪੱਖਾਂ ਬਾਰੇ ਉਸਦੇ ਵਿਚਾਰ ਗੌਲਣ-ਯੋਗ ਹਨ ।

In the second volume of this book series, the history of Punjab is presented from the beginning of the Khalsa Raj in 1765 to the end of the Raj in 1849. The author's approach is original, and his views on various aspects are noteworthy.