
Beleo Nikalde Sher | ਬੇਲਿਓਂ ਨਿਕਲਦੇ ਸ਼ੇਰ
Jagdeep Singh
ਇਹ ਰਚਨਾ ਭਾਈ ਰਤਨ ਸਿੰਘ ਭੰਗੂ ਦੇ ‘ਸ੍ਰੀ ਗੁਰ ਪੰਥ ਪ੍ਰਕਾਸ਼’ ਦੇ ਆਧਾਰ ’ਤੇ 18 ਵੀਂ ਸਦੀ ਦੇ ਸਿੱਖ ਇਤਿਹਾਸ ਦੀ ਗਾਲਪਨਿਕ ਪੇਸ਼ਕਾਰੀ ਹੈ । 'ਨਾਨਕ ਰਾਜ ਚਲਾਇਆ' ਲੜੀ ਹੇਠ 3 ਭਾਗਾਂ ਵਿਚ ਛਪਣ ਵਾਲੀ ਗਲਪ-ਰਚਨਾ ਦੀ ਇਹ ਦੂਜੀ ਪੁਸਤਕ ਹੈ । ਇਸ ਵਿਚੋਂ ਸਿੱਖੀ ਸਿਦਕ, ਦ੍ਰਿੜ੍ਹਤਾ, ਕੁਰਬਾਨੀ ਤੋਂ ਇਲਾਵਾ ਉੱਚੇ-ਸੁੱਚੇ ਖ਼ਾਲਸਈ ਕਿਰਦਾਰ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ । ਖ਼ਾਲਸਈ ਜਜ਼ਬੇ ਨਾਲ ਸ਼ਰਸ਼ਾਰ ਇਹ ਰਚਨਾ ਲਹੂ-ਵੀਟਵੇਂ ਸਿੱਖ ਇਤਿਹਾਸ ਦਾ ਪ੍ਰੇਰਨਾ-ਭਰਪੂਰ ਪੁਨਰ-ਕਥਨ ਹੈ ।
Beleo Nikalde Sher is written by Jagdeep Singh Faridkot.This is the second book in the 'Nanak Raj Chalaaya' series, showcasing Sikh principles, determination, sacrifice, and the noble Khalsa character, offering an inspiring retelling of blood-stained Sikh history.This work is a narrative presentation of 18th-century Sikh history based on Bhai Ratan Singh Bhangu’s ‘Sri Gur Panth Prakash.
Language: Punjabi
Book Cover Type: Hardcover