Akhar Gyaan | ਅੱਖਰ ਗਿਆਨ

ਅੱਖਰ ਗਿਆਨ ਕਾਇਦਾ ਪੈਂਤੀ ਅੱਖਰੀ ਦੇ ਗਿਆਨ ਦੀ ਗੱਲ ਕਰਦਾ ਹੈ ਤੇ ਹਰ ਅੱਖਰ ਦੇ ਨਾਲ ਤਿੰਨ-ਤਿੰਨ ਸ਼ਬਦ ਦਿੱਤੇ ਹਨ। ਜਿਸ ਤੋ ਬੱਚਿਆਂ ਨੂੰ ਅੱਖਰਾਂ ਦੀ ਪਹਿਚਾਣ ਦੇ ਨਾਲ ਨਾਲ ਸ਼ਬਦਾਂ ਦਾ ਗਿਆਨ ਹੋ ਸਕੇ।