Varkeyan Di Sath

Art To Bandagi Tak | ਆਰਟ ਤੋਂ ਬੰਦਗੀ ਤੱਕ

Harpal Singh Pannu
Frequently bought together add-ons

ਇਸ ਪੁਸਤਕ ਵਿਚ 8 ਜਾਗਦੀਆਂ ਰੂਹਾਂ ਦੇ ਦੀਦਾਰ ਕਰਵਾਏ ਗਏ ਹਨ । ਇਹ ਬਿਰਤਾਂਤ ਨਾ ਤਾਂ ਮਨੋਰੰਜਨ ਹੈ ਤੇ ਨਾ ਹੀ ਫੋਕਾ ਗਿਆਨ, ਬਲਕਿ ਇਹ ਤਾਂ ਅਮਿਓਂ ਰਸ ਭਿੱਜੇ ਝਰਨੇ ਹਨ, ਜੋ ਸੂਕੇ ਕਾਸਟ ਨੂੰ ਹਰਿਆ ਕਰਨ ਵਾਲੇ ਹਨ । ਆਪਣੇ ਵਡੇਰਿਆਂ ਦੀ ਜੜ੍ਹ ਨਾਲ ਜੁੜ ਕੇ ਹਰਿਆ-ਭਰਿਆ ਹੋਣ ਲਈ ਇਹ ਪੁਸਤਕ ਇਕ ਅਦਭੁਤ ਵਸੀਲਾ ਹੈ

Author : Harpal Singh Pannu

ISBN: 9788172054601

Publisher: Singh Brothers

Pages: 232

Language: Punjabi

Book Cover Type: Hardcover