Kisaani Shoshan Te Sangarsh | ਕਿਸਾਨੀ ਸ਼ੋਸ਼ਣ ਤੇ ਸੰਘਰਸ਼

ਇਹ ਪੁਸਤਕ ਕਿਸਾਨਾਂ ਦੇ ਕਾਰਪੋਰੇਟਾਂ ਅਤੇ ਰਾਜਨੀਤਕਾਂ ਖਿਲਾਫ਼ ਸੰਘਰਸ਼ ਨੂੰ ਪੇਸ਼ ਕਰਦੀ ਹੈ । ਅੱਜ 2020 ਤੋਂ ਲਾਗੂ ਹੋਏ ਭਾਰਤ ਵਿਚ ਖੇਤੀ ਕਾਨੂੰਨਾਂ ਨੇ ਕਿਸਾਨਾਂ ਅਤੇ ਕਿਸਾਨ ਵਿਰੋਧੀਆਂ ਵਿਚ ਬਲਦੀ ਆ ਰਹੀ ਚਿੰਗਾਰੀ ਨੂੰ ਮੁੜ ਤੇਜ਼ ਕਰ ਦਿੱਤਾ ਹੈ । ਇਸ ਅੰਦੋਲਨ ਨੇ ਕਿਸਾਨ ਵਿਰੋਧੀ ਧੜਿਆਂ ਅਤੇ ਵੱਡੀਆਂ ਸੀਟਾਂ ਉਪਰ ਬੈਠੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਤੇ ਇਹ ਇਕ ਵੱਡੇ ਇਨਕਲਾਬ ਵੱਲ ਵੱਧ ਰਿਹਾ ਹੈ । ਪੰਜਾਬ ਦੀ ਧਰਤੀ ਤੋਂ ਉਭਰਿਆ ਇਹ ਇਨਕਲਾਬ ਦੁਨੀਆਂ ਦੇ ਇਤਿਹਾਸ ਦੇ ਪੰਨਿਆਂ ’ਤੇ ਇਕ ਮਹਾਨ ਤੇ ਇਤਿਹਾਸਕ ਇਨਕਲਾਬ ਬਣਨ ਦੀ ਸੰਭਾਵਨਾ ਰੱਖਦਾ ਹੈ

This book presents the struggle of farmers against corporations and politicians. The agricultural laws introduced in India in 2020 have rekindled the growing discontent between farmers and their opponents. This movement has forced those in power and anti-farmer factions to reconsider their stance, evolving into a significant revolution. Emerging from the soil of Punjab, this revolution has the potential to become a major historical milestone on the pages of world history.