Varkeyan Di Sath

Bahu-Mulle Itehaasik Lekh | ਬਹੁ-ਮੁੱਲੇ ਇਤਿਹਾਸਕ ਲੇਖ

Karam Singh Historian
Frequently bought together add-ons

ਇਹ ਲੇਖ-ਸੰਗ੍ਰਹਿ ਸਿੱਖ-ਇਤਿਹਾਸ ਦੀਆਂ ਉਲਝੀਆਂ ਤੰਦਾਂ ਨੂੰ ਸੁਲਝਾਣ ਦਾ ਪਹਿਲਾ ਵਸਤੂ-ਨਿਸ਼ਠ ਜਤਨ ਹੈ । ਸਿੱਖ ਇਤਿਹਾਸਕਾਰੀ ਦੀ ਸੀਮਾ ਤੇ ਸੰਭਾਵਨਾਵਾਂ ਨੂੰ ਨਿਸਚਿਤ ਕਰਨ ਵਾਲੇ ਇਹ ਲੇਖ ਭਵਿੱਖ ਵਿਚ ਹੋਣ ਵਾਲੀ ਇਤਿਹਾਸਕ ਖੋਜ ਦੇ ਬਾਨ੍ਹਣੂੰ ਬੰਨ੍ਹਦੇ ਹਨ । ਪ੍ਰਚਲਿਤ ਰਵਾਇਤਾਂ, ਮੌਖਿਕ ਸਰੋਤਾਂ ਤੇ ਸਮਕਾਲੀ ਇਤਿਹਾਸਕਾਰਾਂ ਤੱਥਾਂ ਨੂੰ ਨਿਤਾਰ ਕੇ ਸਾਹਮਣੇ ਲਿਆਉਣ ਦਾ ਇਹ ਇਕ ਨਿਵੇਕਲਾ ਉੱਦਮ ਹੈ ।

This collection of essays serves as a pioneering effort to unravel the complexities of Sikh history. The writings aim to define the boundaries and possibilities of Sikh historiography, laying the groundwork for future historical research. By critically examining prevalent narratives, oral sources, and contemporary historians' insights, this work presents a unique endeavor to bring forth a clearer understanding of Sikh historical facts.

Author : Karam Singh Historian

ISBN: 9788172050139

Publisher: Singh Brothers

Language: Punjabi

Book Cover Type: Hardcover