Varkeyan Di Sath

Birkh Arz Kare | ਬਿਰਖ ਅਰਜ਼ ਕਰੇ

Surjit Patar
Frequently bought together add-ons

ਇਸ ਕਿਤਾਬ ਵਿਚ ਹਰੇ ਹਰਫਾਂ ਤੋਂ ਲੈ ਕੇ ਸੜਦੇ ਜੰਗਲਾਂ ਅਤੇ ਧਰਤੀ ਤੋਂ ਹਿਜਰਤ ਕਰ ਰਹੇ ਰੁੱਖਾਂ ਤੱਕ ਦੇ ਬਿੰਬ ਹਨ ਤੇ ਇਨ੍ਹਾਂ ਰੁੱਖਾਂ ਉਤੇ ਵਰਸਦੀਆਂ ਕਣੀਆਂ ਦੀ ਦੁਆ ਵੀ ਹੈ ਅਤੇ ਕਵਿਤਾ ਨੂੰ ਸੁਣਨ-ਪੜ੍ਹਨ ਲਈ ਮੋਹ-ਭਰੀ ਖਾਮੋਸ਼ੀ ਦੀ ਤਵੱਕੋ ਵੀ । ਬਿੰਬ ਤੇ ਧੁਨੀ ਸ਼ਾਇਦ ਕਵੀ ਦੇ ਅਰਧ-ਚੇਤਨ ਮਨ ਵਿਚੋਂ ਉਠਦੇ ਹਨ ਤੇ ਕਵਿਤਾ ਦੀ ਸਿਰਜਣਾ ਵੇਲੇ ਸੁਚੇਤ ਮਨ ਉਸ ਧੁਨੀ ਤੇ ਬਿੰਬ ਨੂੰ ਸੰਭਾਲਣ ਦਾ ਹੀ ਯਤਨ ਕਰਦਾ ਹੈ, ਅਗਲੇ ਸਫਿਆਂ ਤੇ ਵਿਛੀ ਮੇਰੇ ਮਨ ਦੀ ਧੁੱਪ-ਛਾਂ ਨੂੰ ਕਬੂਲ ਕਰਨਾ, ਇਸ ਅਰਜ਼ ਤੋਂ ਬਿਨਾਂ ਮੇਰਾ ਹੋਰ ਕੋਈ ਦਾਅਵਾ ਨਹੀਂ

Author : Surjit Patar

ISBN: 9789350680605

Publisher: Unistar Books

Language: Punjabi

Book Cover Type: Paperback