Varkeyan Di Sath

Roopdhara | ਰੂਪਧਾਰਾ

Jaswant Singh Kanwal

ਇਸ ਨਾਵਲ ਵਿਚ ਲੇਖਕ ਨੇ ਔਰਤ ਦੀ ਕਹਾਣੀ ਪੇਸ਼ ਕੀਤੀ ਹੈ । ਇਸ ਵਿਚ ‘ਮਾਲਣ’ ਦੇ ਪਾਤਰ ਰਾਹੀਂ ਦੱਸਿਆ ਹੈ ਕਿਵੇਂ ਇਕ ਪੁਰਸ਼ ਔਰਤ ਨੂੰ ਆਪਣੇ ਮਤਲੱਬ ਲਈ ਪਿਆਰ ਕਰਦਾ ਹੈ । ਪਾਤਰ ‘ਜਗਰੂਪ’ ਰਾਹੀਂ ਔਰਤ ਦਾ ਸਬਰ ਵਿਆਖਿਆ ਹੈ ਜਿਸ ਵਿਚ ਉਸਦਾ ਪਤੀ ‘ਕੇਸ਼ਰ’ ਉਸਦਾ ਪੂਰਾ ਸਾਥ ਦਿੰਦਾ ਹੈ । ਬੂੜ ਸਿੰਘ, ਦੁੱਲਾ ਸਿੰਘ ਦੇ ਪਾਤਰ ਰਾਹੀਂ ਕਹਾਣੀ ਅੱਗੇ ਤੁਰਦੀ ਹੈ ।

In this novel, the author presents the story of a woman through the character of "Malan," illustrating how a man loves a woman for his own benefit. The character "Jagarup" embodies the woman's patience, supported entirely by her husband, "Keshar." The narrative progresses through the characters of Boodh Singh and Dulla Singh, further unfolding the story.

Author : Jaswant Singh Kanwal

ISBN: 9789350178706

Language: Punjabi

Book Cover Type: Paperback