Varkeyan Di Sath

Lafzan Di Dargah | ਲਫ਼ਜ਼ਾਂ ਦੀ ਦਰਗਾਹ

Surjit Patar
Frequently bought together add-ons

ਇਸ ਸੰਗ੍ਰ੍ਹਹਿ ਵਿਚ ਵੱਖ ਵੱਖ ਕਾਵਿ-ਰੂਪਾਂ ਵਿਚ ਕੀਤੀ ਰਚਨਾ ਸ਼ਾਮਿਲ ਹੈ, ਕਵਿਤਾਵਾਂ, ਗੀਤ ਤੇ ਗ਼ਜ਼ਲਾਂ । ਇਸ ਸੰਗ੍ਰਹਿ ਵਿਚ ਵੀ ਪਾਤਰ ਜੀ ਆਪਣੀ ਹਮੇਸ਼ਾਂ ਵਾਲੀ ਸ਼ਿੱਦਤ ਅਤੇ ਸੰਗੀਤਾਤਮਕਤਾ ਨਾਲ ਹਾਜ਼ਰ ਹਨ । ਸਮੁੱਚੇ ਬ੍ਰਹਿਮੰਡ ਇਤਿਹਾਸ ਮਿਥਿਹਾਸ ਤੇ ਸਾਡੇ ਜੀਵਨ ਦੇ ਤਾਣੇ ਪੇਟੇ ਨਾਲ ਬੁਣੀ ਹੋਈ ਉਹਨਾਂ ਦੀ ਰਚਨਾ ਉਹਨਾਂ ਦੀ ਆਪਣੀ ਤਾਂ ਹੀ ਹੈ, ਸਾਡੀ ਸਾਰਿਆਂ ਦੀ ਰੂਹ ਦੀ ਆਵਾਜ਼ ਵੀ ਹੈ । ਇਸ ਵਿਚ ਉਹਨਾਂ ਦੀਆਂ ਅਨੇਕਾਂ ਦਿਲ-ਟੁੰਬਦੀਆਂ ਰਚਨਾਵਾਂ ਸ਼ਾਮਿਲ ਹਨ । ਅਸੀਂ ਉਹਨਾਂ ਦੇ ਸ਼ਬਦਾਂ ਰਾਹੀਂ ਉਹਨਾਂ ਦੀ ਰੂਹ ਤਕ ਪਹੁੰਚਦੇ ਹਾਂ, ਰੂਹ ਜਿਹੜੀ ਰਿਸ਼ਤਿਆਂ ਤੇ ਸ਼ਬਦਾਂ ਦੇ ਖੂਬਸੂਰਤ ਵਾਕ ਸਿਰਜਣ ਲਈ ਬੇਚੈਨ ਰਹਿੰਦੀ ਹੈ ਤੇ ਵਾਕ ਜਿਹੜੇ ਰੂਹਾਂ ਦਾ ਸਕੂਨ ਬਣਨ ਲਈ ਬੇਚੈਨ ਰਹਿੰਦੇ ਹਨ

Author : Surjit Patar

ISBN: 9789350680612

Publisher: Unistar Books

Pages: 96

Language: Punjabi

Book Cover Type: Paperback