Hanere Vich Sulagadi Varanmala | ਹਨੇਰੇ ਵਿਚ ਸੁਲਗਦੀ ਵਰਣਮਾਲਾ
Choose Variant
Select Title
Price
$15.99
ਸੁਰਜੀਤ ਪਾਤਰ ਦੇ ਕਾਵਿ ਦੀ ਪ੍ਰਕਿਰਤੀ ਸੋਜ਼ਮਈ ਤੇ ਗੰਭੀਰ ਹੈ, ਜਿਸ ਲਈ ਰਾਗ ਬਾਗੇਸ਼ਵਰੀ, ਪੀਲੂ, ਬਿਹਾਗ, ਮਾਲਕੌਂਸ, ਯਮਨ, ਗੁਜਰੀ, ਤੋੜੀ, ਕਾਫੀ ਭੈਰਵੀ, ਦਰਬਾਰੀ ਆਦਿ ਵਧੇਰੇ ਉਚਿਤ ਹਨ ।