Akhar Poorne | ਅੱਖਰ ਪੂਰਨੇ

ਅੱਖਰ ਪੁਰਨੇ ਕਾਇਦਾ ਬੱਚਿਆਂ ਨੂੰ ਅੱਖਰਾਂ ਦੀ ਬਣਤਰ ਬਾਰੇ ਗਿਆਨ ਦਿੰਦਾ ਹੈ। ਇਸ ਵਿੱਚ ਹਰ ਅੱਖਰ ਦੀ ਬਣਤਰ ਨੂੰ ਟੁੱਟਵੇਂ ਰੂਪ ਵਿੱਚ ਪੂਰਾ ਕੀਤਾ ਹੈ ਤਾਕਿ ਬੱਚੇ ਨੂੰ ਪਾਉਣ ਦੀ ਜਾਂ ਪੈਨਸਿਲ ਚਲਾਉਣ ਦਾ ਸਲੀਕਾ ਆ ਜਾਵੇ।