Ichogil Nehar Tak | ਈਚੋਗਿਲ ਨਹਿਰ ਤਕ

ਇਹ ਨਾਵਲ ਉਹਨਾਂ ਸੂਰਬੀਰਾਂ ਨੂੰ ਸਮਰਪਿਤ ਕੀਤਾ ਹੈ ਜੋ ਹਿੰਦ-ਪਾਕ ਜੰਗ ਵਿਚ ਦੇਸ਼ ਦੀ ਰੱਖਿਆ ਵਾਸਤੇ ਲੜਦੇ ਹੋਏ ਸ਼ਹੀਦ ਹੋਏ ਸਨ । ਇਸ ਨਾਵਲ ਵਿਚ 1965 ਹਿੰਦ-ਪਾਕ ਦੀ ਜੰਗ ਦਾ ਹਾਲ ਇਕ ਫੌਜੀ ਪਾਤਰ ਰਾਹੀਂ ਦੱਸਿਆ ਹੈ 

This novel is dedicated to those brave souls who sacrificed their lives in defense of the country during the India-Pakistan war. It narrates the events of the 1965 India-Pakistan war through the experiences of a military character.