Gautam To Taski Tak | ਗੌਤਮ ਤੋਂ ਤਾਸਕੀ ਤੱਕ
Choose variants
Select Title
Price
$18.99
ਇਸ ਪੁਸਤਕ ਵਿਚ ਕੁਝ ਜਾਗਦੀਆਂ ਰੂਹਾਂ ਦੇ ਦੀਦਾਰ ਕਰਵਾਏ ਗਏ ਹਨ । ਲੇਖਕ ਇਨ੍ਹਾਂ ਨਾਇਕਾਂ ਦੀਆਂ ਗੱਲਾਂ ਸਣਾਉਂਦਾ ਹੈ, ਜਿਨ੍ਹਾਂ ਰਾਹੀਂ ਉਨ੍ਹਾਂ ਦੀਆਂ ਰੂਹਾਂ ਦੇ ਦੀਦਾਰ ਹੋ ਜਾਂਦੇ ਹਨ ਤੇ ਉਨ੍ਹਾਂ ਦੀ ਨਿਕਟਤਾ ਵੀ ਹਾਸਲ ਹੁੰਦੀ ਹੈ । ਰਸੀਲੀ ਤੇ ਮੰਤਰ-ਮੁਗਧ ਕਰਨ ਵਾਲੀ ਸ਼ੈਲੀ ਵਿਚ ਲਿਖੇ ਇਹ ਬਿਰਤਾਂਤ ਪਾਠਕ ਦੀ ਰੂਹ ਨੂੰ ਹੁਲਾਰਾ ਵੀ ਦਿੰਦੇ ਹਨ ਤੇ ਉਸ ਨੂੰ ਕੁਝ ਕਰਨ ਲਈ ਪ੍ਰੇਰਿਤ ਵੀ ਕਰਦੇ ਹਨ ।