Chekhov Diya Kahania Part-1 | ਚੈਖ਼ਵ ਦੀਆ ਕਹਾਣੀਆ ਭਾਗ-੧

ਇਨ੍ਹਾਂ ਵਿੱਚੋਂ ਅਨੇਕ ਕਹਾਣੀਆਂ ਪਹਿਲਾਂ ਇੱਕ ਵਾਰ ਜਾਂ ਇੱਕ ਤੋਂ ਵੱਧ ਵਾਰ ਪੰਜਾਬੀ ਵਿੱਚ ਅਨੁਵਾਦ ਹੋਈਆਂ ਮਿਲ਼ਦੀਆਂ ਹਨ। ਉਨ੍ਹਾਂ ਨੂੰ ਵੀ ਅਨੁਵਾਦ ਕਰਨ ਦਾ ਮੇਰਾ ਮਕਸਦ ਉਨ੍ਹਾਂ ਦੀ ਹੋਰ ਗਹਿਰੀ ਸਮਝ ਹਾਸਲ ਕਰਨਾ ਸੀ। ਦੂਜੀ ਬੋਲੀ ਦੀ ਕਿਸੇ ਰਚਨਾ ਨੂੰ ਅਨੁਵਾਦ ਕਰਦੇ ਹੋਏ ਪੜ੍ਹਨ ਨਾਲ਼ ਜੋ ਅਨੰਦ ਮਿਲ਼ਦਾ ਹੈ, ਉਹ ਆਮ ਸਰਸਰੀ ਪੜ੍ਹਤ ਤੋਂ ਨਹੀਂ ਮਿਲ਼ ਸਕਦਾ। ਸਾਹਿਤ ਪਾਠ ਦੀ ਇਸ ਨਵੀਂ ਸੁਹਜਾਤਮਿਕ ਰੁਚੀ ਦੇ ਪਨਪ ਪੈਣ ਦੇ ਬਾਅਦ ਤੁਸੀਂ ਇਸ ਪਾਸੇ ਉਲਾਰ ਹੋ ਜਾਂਦੇ ਹੋ। ਫਿਰ ਅਨੁਵਾਦ ਸਮੇਂ ਢੁਕਵੇਂ ਸ਼ਬਦਾਂ ਦੀ ਭਾਲ਼ ਵਾਸਤੇ ਭਾਸ਼ਾਈ ਭੰਡਾਰਾਂ ਦੀ ਜੋ ਯਾਤਰਾ ਕਰਨੀ ਪੈਂਦੀ ਹੈ ਉਸਦਾ ਜ਼ਾਇਕਾ ਵੀ ਹੋਰ ਕਿਸੇ ਕਿਸਮ ਦੀ ਯਾਤਰਾ ਨਾਲ਼ੋਂ ਮੇਰੇ ਲਈ ਕਿਤੇ ਵੱਧ ਸਰੂਰ ਦੇਣ ਵਾਲ਼ਾ ਹੁੰਦਾ ਹੈ।...”

- ਭੂਮਿਕਾ ਵਿੱਚੋਂ (ਚਰਨ ਗਿੱਲ)

Many of these stories have previously been translated into Punjabi once or multiple times. My aim in translating them again was to gain a deeper understanding. The joy of reading a work in translation is different from a casual reading. Once you develop a new, nuanced interest in literary texts, you find yourself drawn to this aspect. The journey through linguistic resources in search of the right words during the translation process is far more rewarding for me than any other type of journey.

— From the Introduction ( Charan Gill)