Desh Nikala | ਦੇਸ਼ ਨਿਕਾਲਾ

ਦੇਸ ਨਿਕਾਲ਼ਾ ਹਿੰਸਾ, ਜਲਾਵਤਨੀ, ਕਾਲ਼, ਅਤੇ ਬੋਲੀ ਬਾਰੇ ਕਵਿਤਾਵਾਂ ਦਾ ਸੰਗ੍ਰਹਿ ਹੈ । ਇਹ ਕਵਿਤਾਵਾਂ ਉਹਨਾਂ ਸਦਮਿਆਂ ਨੂੰ ਮੁੜ ਜਿਉਂਦੀਆਂ ਹਨ, ਜੋ ਕਵੀ ਅਤੇ ਉਸ ਦੀ ਕੌਮ ਸਦੀਆਂ ਤੋਂ ਝੱਲਦੇ ਆ ਰਹੇ ਹਨ । ਇਹ ਕਵਿਤਾਵਾਂ ਬੋਲੀ ਦੇ ਉਸ ਜਹਾਨ ਨੂੰ ਮੁੜ ਆਬਾਦ ਕਰਨ ਦੀ ਕੋਸ਼ਿਸ਼ ਹਨ, ਜਿਸ ਨੂੰ ਸਮੇਂ ਨੇ ਬੀਤੇ ਵਿਚ ਧਕੇਲ਼ ਦਿੱਤਾ

This is a collection of poems about exile, violence, arson, death, and language. These poems bring to life the traumas that the poet and their community have been enduring for centuries. They attempt to revive the world of language that time has pushed into the past.