Panjab Te Isda Sahitak Gaurav | ਪੰਜਾਬ ਤੇ ਇਸਦਾ ਸਾਹਿਤਕ ਗੌਰਵ

ਇਸ ਪੁਸਤਕ ਵਿਚ ਸ਼ਾਮਲ 17 ਲੇਖ ਪੰਜਾਬੀ ਸਾਹਿਤ ਦੇ ਚੋਣਵੇਂ ਸ਼ਾਹਕਾਰਾਂ, ਸਾਹਿਤਕ, ਦਾਰਸ਼ਨਿਕ, ਭਾਸ਼ਾਈ ਤੇ ਵਿਦਿਅਕ ਮੁੱਦਿਆਂ ਬਾਰੇ ਵਿਚਾਰ-ਉਤੇਜਕ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ, ਜਿਨ੍ਹਾਂ ਵਿੱਚੋਂ ਪੰਜਾਬ ਦਾ ਸਾਹਿਤਕ ਗੌਰਵ ਵੀ ਪ੍ਰਗਟ ਹੁੰਦਾ ਹੈ ਅਤੇ ਦਰਪੇਸ਼ ਚੁਣੌਤੀਆਂ ਦੀ ਵੀ ਟੋਹ ਮਿਲਦੀ ਹੈ । ਇਨ੍ਹਾਂ ਲੇਖਾਂ ਵਿਚ ਪ੍ਰਚੱਲਤ ਵਿਚਾਰਾਂ ਦਾ ਪੁਨਰ-ਕਥਨ ਨਹੀਂ ਕੀਤਾ ਗਿਆ, ਬਲਕਿ ਹਰ ਵਿਸ਼ੇ ਦੀ ਤਹਿ ਤਕ ਜਾ ਕੇ ਤਰਕ-ਸੰਗਤ ਵਿਚਾਰ ਪੇਸ਼ ਕੀਤੇ ਗਏ ਹਨ

The 17 articles included in this book provide thought-provoking insights on selected masterpieces of Punjabi literature, as well as on literary, philosophical, linguistic, and academic issues. These articles not only reflect the literary pride of Punjab but also explore the challenges faced. Instead of reiterating common views, the author delves deep into each topic, presenting logical and coherent thoughts.