Maharaja Kawar Naunihal Singh | ਮਹਾਰਾਜਾ ਕੰਵਰ ਨੌਨਿਹਾਲ ਸਿੰਘ

ਇਹ ਪੁਸਤਕ ਮਹਾਰਾਜਾ ਰਣਜੀਤ ਸਿੰਘ ਦੇ ਸੁਯੋਗ ਪੋਤਰੇ ਕੰਵਰ ਨੌਨਿਹਾਲ ਸਿੰਘ (1820-1840) ਦਾ ਜੀਵਨ ਹੈ, ਜੋ ਕਿ ਇਕ ਨਿਰਭੈ ਤੇ ਅਣਥੱਕ ਯੋਧਾ ਸੀ ਅਤੇ ਭਰਪੂਰ ਖ਼ਜ਼ਾਨਿਆਂ ਦਾ ਮਾਲਕ ਸੀ । ਅੰਗ੍ਰੇਜ਼ੀ ਤੇ ਫਾਰਸੀ ਦੀਆਂ ਦੁਰਲਭ ਪੁਸਤਕਾਂ ਅਤੇ ਚਸ਼ਮਦੀਦ ਗਵਾਹਾਂ ਦੀਆਂ ਲਿਖਤਾਂ ਦੇ ਆਧਾਰ ’ਤੇ ਲਿਖਿਆ ਇਹ ਬ੍ਰਿਤਾਂਤ ਸੰਤੁਲਿਤ ਜੀਵਨ ਪੇਸ਼ ਕਰਦਾ ਹੈ