Mai Maut Sikhaunda Haan | ਮੈਂ ਮੌਤ ਸਿਖਾਉਂਦਾ ਹਾਂ
ਮੌਤ ਦੇ ਰਹੱਸ ਨੂੰ ਮਨੁੱਖ ਸਮਝ ਲਵੇ ਤਾਂ ਜ਼ਿੰਦਗੀ ਸੌਖੀ-ਸਹਿਜ ਹੋ ਜਾਵੇ । ਜ਼ਿੰਦਗੀ ਦੇ ਮੋਹ ਨਾਲ ਚੁੰਬੜਨਾ ਜੇਕਰ ਘਟ ਹੋ ਜਾਵੇ ਤਾਂ ਅਪਰਾਧ ਵੀ ਘਟ ਹੋਣ । ਜੇ ਤੁਸੀਂ ਮੌਤ ਦਾ ਰਹੱਸ ਜਾਣ ਲਵੋ ਤਾਂ ਤੁਸੀਂ ਵੀ ਉਸੇ ਅਵਸਥਾ ਵਿਚ ਹੋਵੋਗੇ ਜਿਥੇ ਸਿਧ ਲੋਕ ਹੁੰਦੇ ਹਨ । ਜੇ ਜ਼ਿੰਦਗੀ ਨੂੰ ਸਹਿਜ, ਅਨੰਦ, ਮੁਕਤੀ ਅਤੇ ਪ੍ਰੇਮ ਦੇ ਨਾਲ ਜੀਣਾ ਹੈ ਤਾਂ ਉਹਦੇ ਲਈ ਮੌਤ ਦਾ ਰਹੱਸ ਜਾਣਨਾ ਜ਼ਰੂਰੀ ਹੈ । ਇਹ ਪੁਸਤਕ ਤੁਹਾਨੂੰ ਜ਼ਿੰਦਗੀ ਅਤੇ ਮੌਤ ਦਾ ਰਹੱਸ ਸਮਝਾਉਣ ਲਈ ਓਸ਼ੋ ਦੀ ਇਕ ਲਾਸਾਨੀ ਰਚਨਾ ਹੈ ।
If a person understands the mystery of death, life becomes easy and effortless. If the attachment to life diminishes, then crimes will also decrease. If you come to know the mystery of death, you will find yourself in the same state as the enlightened beings. To live life with ease, joy, liberation, and love, it is essential to understand the mystery of death. This book is Osho's profound work that aims to explain the mysteries of life and death.