Lafzi Laanghe | ਲਫ਼ਜ਼ੀ ਲਾਂਘੇ

ਇਨਸਾਨੀਅਤ ਲਈ ਧੜਕਦੇ ਦਿਲਾਂ ਦੇ ਨਾਮ
ਲਫ਼ਜ਼ੀ ਲਾਂਘੇ ਪੜ ਕੇ ਰੂਹ ਰਾਜ਼ੀ ਹੋ ਗਈ।ਇਸ ਯਕੀਨ ਨਾਲ ਕਿ ਇਹ ਕੋਸ਼ਿਸ ਸਿਆਸਤ ਵਲੋਂ ਪ੍ਰਚਾਰੀ ਜਾਂਦੀ ਨਫ਼ਰਤ ਦਾ ਗਿਲਾਫ ਚੀਰ ਕੇ ਚੜ੍ਹਦੇ ਅਤੇ ਲਹਿੰਦੇ ਦੇ ਮੁਹੱਬਤੀ ਅਵਾਮ ਦੇ ਦਿਲਾਂ ਨੂੰ ਹੋਰ ਨੇੜੇ ਲੈ ਆਵੇਗੀ, ਮੈਂ ਇਸ ਪਿਆਰ ਭਰੇ ਦਸਤਾਵੇਜ਼ ਨੂੰ ਜੀ ਆਇਆਂ ਆਖਦਾ ਹਾਂ

-ਪਰਮੋਦ ਕਾਫ਼ਿਰ

In the Name of the Beating Hearts for Humanity. Reading these words, my soul has found peace. With the certainty that this effort will pierce through the veil of hatred propagated by politics and bring the loving hearts of the people closer together, I greet this love-filled document with "Welcome" 

-Parmood Kafir